✕
  • ਹੋਮ

ਅੰਮ੍ਰਿਤਸਰ 'ਚ ਪਲਟਿਆ ਸ਼ਰਾਬ ਨਾਲ ਭਰਿਆ ਟਰੱਕ

ਏਬੀਪੀ ਸਾਂਝਾ   |  27 Aug 2019 02:42 PM (IST)
1

2

3

4

5

6

ਇਸ ਮਾਮਲੇ ਸਬੰਧੀ ਟਰੱਕ ਚਾਲਕ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ, ਜੋ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ।

7

ਰਈਆ ਜੀਟੀ ਰੋਡ 'ਤੇ ਇਸ ਟਰੱਕ ਦੇ ਪਲਟਣ ਨਾਲ ਟ੍ਰੈਫਿਕ ਬੁਰੀ ਤਰਾਂ ਪ੍ਰਭਾਵਿਤ ਹੋਇਆ ਜਿਸ ਕਰਕੇ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

8

ਇਹ ਹਾਦਸਾ ਟਰੱਕ ਦੇ ਡਿਵਾਈਡਰ ਨਾਲ ਟਕਰਾਉਣ ਕਰਕੇ ਵਾਪਰਿਆ। ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

9

ਅੰਮ੍ਰਿਤਸਰ: ਰਈਆ-ਬਿਆਸ ਵਿਚਾਲੇ ਜੀਟੀ ਰੋਡ 'ਤੇ ਅੱਜ ਸਵੇਰੇ ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਟਰੱਕ ਪਲਟ ਗਿਆ।

10

ਇਸ ਤੋਂ ਬਾਅਦ ਉਸ ਟਰੱਕ ਨੂੰ ਅੱਗ ਲੱਗ ਗਈ।

  • ਹੋਮ
  • ਪੰਜਾਬ
  • ਅੰਮ੍ਰਿਤਸਰ 'ਚ ਪਲਟਿਆ ਸ਼ਰਾਬ ਨਾਲ ਭਰਿਆ ਟਰੱਕ
About us | Advertisement| Privacy policy
© Copyright@2026.ABP Network Private Limited. All rights reserved.