ਬਾਪੂ ਦੀ ਨਿਸ਼ਾਨੀ ‘ਟੈਂਪੂ’ ਨੂੰ ਨੌਜਵਾਨ ਨੇ ਬਣਾਇਆ VIP ਗੱਡੀ
ਏਬੀਪੀ ਸਾਂਝਾ | 12 Jun 2018 05:28 PM (IST)
1
ਏਅਰਕੰਡੀਸ਼ਨਰ ਦੇ ਨਾਲ-ਨਾਲ ਮਨੋਰੰਜਨ ਲਈ LED ਵੀ ਲਾਈ ਗਈ ਹੈ।
2
ਪਿਤਾ ਦੀ ਨਿਸ਼ਾਨੀ ਨੂੰ ਸਿਮਰਨਜੀਤ ਨੇ ਇੱਕ ਵਿਰਾਸਤ ਵਾਂਗ ਸੰਭਾਲ ਕੇ ਰੱਖਿਆ ਹੈ।
3
ਟੈਂਪੂ ਵਿੱਚ ਸਟਾਈਲਿਸ਼ ਸੀਟਾਂ ਤੇ ਟਾਇਰ ਲਾਏ ਗਏ ਹਨ।
4
ਵਿਸ਼ਵ ਭਰ ਵਿੱਚ ਪੰਜਾਬੀ ਆਪਣੇ ਵੱਖਰੇ ਸ਼ੌਕ ਰੱਖਣ ਲਈ ਜਾਣੇ ਜਾਂਦੇ ਹਨ। ਇਹੋ ਜਿਹਾ ਸ਼ੌਕ ਰੱਖਦੇ ਸਮਰਾਲਾ ਹਲਕੇ ਦੇ ਪਿੰਡ ਅਜਲੋਦ ਦੇ ਨੌਜਵਾਨ ਸਿਮਰਨਜੀਤ ਸਿੰਘ ਨੇ ਆਪਣੇ ਸਵਰਗਵਾਸੀ ਪਿਤਾ ਦੇ ਟੈਂਪੂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਨਵਾਂ ਰੂਪ ਦੇ ਦਿੱਤਾ ਹੈ।
5
ਉਸ ਨੇ ਦੱਸਿਆ ਕਿ ਉਹ ਬੀਏ ਪਾਸ ਹੈ ਤੇ ਇਹ ਟੈਂਪੂ ਉਸ ਦੇ ਪਿਤਾ ਦੀ ਨਿਸ਼ਾਨੀ ਹੈ ਜਿਸ ਨੂੰ ਉਹ ਸੰਭਾਲ਼ ਦੇ ਰੱਖੇਗਾ।
6
ਹਰ ਕੋਈ ਇਸ ਟੈਂਪੂ ਨੂੰ ਦੇਖਦਾ ਹੀ ਰਹਿ ਜਾਂਦਾ ਹੈ।
7
ਟੈਂਪੂ ਵਿੱਚ ਸਵਾਰੀ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਖ਼ਿਆਲ ਰੱਖਿਆ ਗਿਆ ਹੈ।