ਕੀ ਹੈ ਮਾਂ ਬ੍ਰਹਮਾਚਾਰਿਨੀ ਦੀ ਕਥਾ?
ਮਾਤਾ ਬ੍ਰਹਮਾਚਾਰਿਨੀ ਪਰਵਤਰਾਜ ਹਿਮਾਲਿਆ ਦੀ ਧੀ ਹੈ। ਦੇਵਰਸ਼ੀ ਨਾਰਦਾ ਦੇ ਕਹਿਣ 'ਤੇ ਉਨ੍ਹਾਂ ਨੇ ਭਗਵਾਨ ਸ਼ੰਕਰ ਦੀ ਪਤਨੀ ਬਣਨ ਦੀ ਤਪੱਸਿਆ ਕੀਤੀ। ਬ੍ਰਹਮਾ ਨੇ ਉਨ੍ਹਾਂ ਨੂੰ ਮਨ ਭਾਉਂਦਾ ਵਰਦਾਨ ਵੀ ਦਿੱਤਾ। ਇਸ ਤਪੱਸਿਆ ਕਰਕੇ ਉਨ੍ਹਾਂ ਨੂੰ ਬ੍ਰਹਮਾਚਾਰਿਨੀ ਨਾਂ ਦਿੱਤਾ ਗਿਆ। ਇਸ ਤੋਂ ਇਲਾਵਾ ਇਹ ਮੰਨਿਆ ਜਾਂਦਾ ਹੈ ਕਿ ਮਾਂ ਦੇ ਇਸ ਰੂਪ ਦੀ ਪੂਜਾ ਕਰਨ ਨਾਲ ਮਨ ਸਥਿਰ ਰਹਿੰਦਾ ਹੈ ਅਤੇ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਮਾਂ ਬ੍ਰਹਮਾਚਾਰਿਨੀ ਦਾ ਮੰਤਰ:
- ਯਾ ਦੇਵੀ ਸਰ੍ਵਭਿਤੇਸ਼ੁ ਮਾਂ ਬ੍ਰਹ੍ਮਾਚਾਰਿਣੀ ਰੁਪੇਣ ਸੰਸਥਿਤਾ।
ਨਮਸਤਾਸਿਏ ਨਮਸਤਾਸਿਏ ਨਮਸਤਾਸਿਏ ਨਮੋ ਨਮ:।
ਦਧਾਨਾ ਕਰ ਮਦਮਾਭਯਾਮ ਅਕਸ਼ਮਾਲਾ ਕਮਨੰਡਲੂ।
ਦੇਵੀ ਪ੍ਰਸੀਦਤੁ ਮਯਿ ਬ੍ਰਹਮਚਾਰਿਣਾਯਨੁਤਮਾ।
- ਬ੍ਰਹਮਾਚਾਰੀਤੁਮ ਸ਼ੀਲਮ ਯਸ੍ਯ ਬ੍ਰਹ੍ਮਚਾਰਿਨੀ।
ਸੱਚੀਦਾਨੰਦ ਸੁਸ਼ੀਲਾ ਚ ਵਿਸ਼ਵਰੂਪਾ ਨਮੋਸਸੁਤੇ।।
- 3. ਓਮ ਦੇਵੀ ਬ੍ਰਹਮਾਚਾਰਿਣ੍ਯੈ ਨਮ:॥
Navarati Bhog: ਸ਼ਾਰਦੀਆ ਨਵਰਾਤਰੀ ਵਿਚ ਮਾਂ ਦੁਰਗਾ ਨੂੰ ਚੜਾਓ ਇਹ ਖਾਸ ਭੋਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904