21 ਦਸੰਬਰ, 1704 ਦੀ ਉਹ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਪਾਏ ਚਾਲੇ...ਸਿਰਜਿਆ ਵੈਰਾਗਮਈ ਦ੍ਰਿਸ਼
ਏਬੀਪੀ ਸਾਂਝਾ | 22 Dec 2019 12:18 PM (IST)
1
2
3
4
ਵੱਡੀ ਗਿਣਤੀ ਵਿੱਚ ਹਾਥੀ, ਘੋੜੇ, ਉਠਾਂ ਦੇ ਨਾਲ ਉਸ ਵੇਲੇ ਦੇ ਦ੍ਰਿਸ਼ ਨੂੰ ਦੁਬਾਰਾ ਘੜਣ ਦੀ ਕੋਸ਼ਿਸ਼ ਕੀਤੀ ਗਈ।
5
6
7
8
9
10
11
12
ਇਸ ਵਿੱਚ ਹਜ਼ਾਰਾਂ ਦੀ ਤਦਾਦ ‘ਚ ਸੰਗਤਾ ਸਮਾਗਮਾਂ ਵਿਚ ਸ਼ਾਮਲ ਹੋਈ। ਸੰਗਤ ਵੱਲੋਂ ਦਸ਼ਮ ਪਿਤਾ ਦੇ ਕਿਲ੍ਹਾ ਛੱਡਣ ਦੇ ਉਸ ਵੇਲੇ ਨੂੰ ਯਾਦ ਕਰਕੇ ਵੈਰਾਗੀ ਕੀਰਤਨ ਕੀਤਾ ਗਿਆ। ਵੇਖੋ ਤਸਵੀਰਾਂ-
13
ਅੰਮ੍ਰਿਤ ਵੇਲੇ ਕਿਲ੍ਹੇ ‘ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਹੋਰ ਪੰਥਕ ਸ਼ਖਸੀਅਤਾਂ ਵੱਲੋਂ ਅਰਦਾਸ ਉਪਰੰਤ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ।
14
ਗੁਰੂ ਸਾਹਿਬ ਦੇ ਇਸ ਵੈਰਾਗਮਈ ਪਰ ਗੌਰਵਮਈ ਅਮੀਰ ਸਿੱਖ ਵਿਰਸੇ ਨੂੰ ਯਾਦ ਕਰਦਿਆਂ 6-7 ਪੋਹ ਦੀ ਰਾਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਵਿਸ਼ਾਲ ਪੈਦਲ ਨਗਰ ਕੀਰਤਨ ਸਜਾਇਆ ਗਿਆ।
15
21 ਦਸੰਬਰ, 1704 ਦੀ ਉਹ ਦਰਮਿਆਨੀ ਰਾਤ ਜਦੋਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਨੂੰ ਛੱਡ ਪੂਰੇ ਪਰਿਵਾਰ ਸਮੇਤ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਚਾਲੇ ਪਾਏ ਸਨ।