✕
  • ਹੋਮ

ਸਾਨੀਆ ਜਲਦ ਸੁਣਾਉ ਖੁਸ਼ਖਬਰੀ ! ਵੇਖੋ ਖਾਸ ਤਸਵੀਰਾਂ

ਏਬੀਪੀ ਸਾਂਝਾ   |  27 Jun 2018 03:48 PM (IST)
1

ਸਾਨੀਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਜਿਸਦੀ ਵਜ੍ਹਾ ਨਾਲ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 4 ਮਿਲੀਅਨ ਤੋਂ ਵੀ ਜ਼ਿਆਦਾ ਫੋਲੋਅਰਜ਼ ਹਨ।

2

ਉਹ ਟੈਨਿਸ ਦੇ ਮੈਦਾਨ 'ਚ ਅੰਤਰ-ਰਾਸ਼ਟਰੀ ਪੱਧਰ 'ਤੇ ਟੈਨਿਸ ਡਬਲਸ 'ਚ ਨੰਬਰ ਵਨ ਦਾ ਖਿਤਾਬ ਵੀ ਜਿੱਤ ਚੁੱਕੀ ਹੈ।

3

ਸਾਨੀਆ ਖੇਡ ਜਗਤ 'ਚ ਕਈ ਐਵਾਰਡ ਆਪਣੇ ਨਾਂ ਕਰ ਚੁੱਕੀ ਹੈ।

4

ਦੋਵਾਂ ਦੇ ਵਿਆਹ ਨੂੰ ਲਗਪਗ 6 ਸਾਲ ਹੋ ਚੁੱਕੇ ਹਨ।

5

ਸਾਲ 2009 'ਚ ਖ਼ਬਰ ਆ ਰਹੀ ਸੀ ਕਿ ਉਨ੍ਹਾਂ ਦਾ ਵਿਆਹ ਬਚਪਨ ਦੇ ਦੋਸਤ ਤੇ ਬਿਜ਼ਨਸਮੈਨ ਸ਼ੋਹਰਾਬ ਮਿਰਜਾ ਨਾਲ ਹੋਵੇਗਾ ਪਰ ਸਾਲ 2012 'ਚ ਇਨ੍ਹਾਂ ਖ਼ਬਰਾਂ ਨੂੰ ਪਿੱਛੇ ਛੱਡਦਿਆਂ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਸਾਨੀਆ ਨੇ ਵਿਆਹ ਕਰ ਲਿਆ।

6

ਦੱਸ ਦਈਏ ਕਿ ਗਰਭਵਤੀ ਹੋਣ ਦੀ ਜਾਣਕਾਰੀ ਅਪ੍ਰੈਲ 'ਚ ਖੁਦ ਸਾਨੀਆ ਤੇ ਉਨ੍ਹਾਂ ਦੇ ਪਤੀ ਸ਼ੋਏਬ ਮਲਿਕ ਨੇ ਟਵਿੱਟਰ 'ਤੇ ਸਾਂਝੀ ਕੀਤੀ ਸੀ।

7

ਸਾਨੀਆ ਦਾ ਜਨਮ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਸਾਲ 1986 ਨੂੰ ਹੋਇਆ ਸੀ।

8

ਤਸਵੀਰ 'ਚ ਸਾਨੀਆ ਏਅਰਪੋਰਟ ਅੰਦਰ ਜਾ ਰਹੀ ਹੈ।

9

ਇਸ ਤੋਂ ਪਹਿਲਾਂ ਵੀ ਸਾਨੀਆ ਨੂੰ ਦੁਬਈ ਜਾਂਦੇ ਸਮੇਂ ਏਅਰਪੋਰਟ 'ਤੇ ਦੇਖਿਆ ਗਿਆ ਸੀ।

10

ਸਾਨੀਆ ਕਾਫੀ ਖੂਬਸੂਰਤ ਲੱਗ ਰਹੀ ਸੀ।

11

ਸਾਨੀਆ ਜਲਦ ਹੀ ਖੁਸ਼ਖਬਰੀ ਸੁਣਾਏਗੀ। ਜੀ ਹਾਂ, ਹਾਲ ਹੀ 'ਚ ਬੇਬੀ ਬੰਪ ਨਾਲ ਟੈਨਿਸ ਸਟਾਰ ਸਾਨੀਆ ਮਿਰਜਾ ਨੂੰ ਏਅਰਪੋਰਟ 'ਤੇ ਸਪੌਟ ਕੀਤਾ ਗਿਆ। ਇਸ ਮੌਕੇ ਸਾਨੀਆ ਨੇ ਨੀਲੇ ਰੰਗ ਦਾ ਸੂਟ ਪਹਿਨਿਆ ਹੋਇਆ ਸੀ।

  • ਹੋਮ
  • ਖੇਡਾਂ
  • ਸਾਨੀਆ ਜਲਦ ਸੁਣਾਉ ਖੁਸ਼ਖਬਰੀ ! ਵੇਖੋ ਖਾਸ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.