✕
  • ਹੋਮ

ਅਸ਼ਵਿਨ ਨੇ ਤੋੜਿਆ ਕਪਿਲ ਦਾ ਰਿਕਾਰਡ

ਏਬੀਪੀ ਸਾਂਝਾ   |  12 Dec 2016 12:08 PM (IST)
1

ਕੁੰਬਲੇ ਨੇ 35 ਵਾਰ 5 ਵਿਕਟ ਹੌਲ ਹਾਸਿਲ ਕੀਤਾ ਜਦਕਿ ਭੱਜੀ ਨੇ ਇਹ ਕਾਰਨਾਮਾ 25 ਵਾਰ ਕਰਕੇ ਵਿਖਾਇਆ। ਖਾਸ ਗੱਲ ਇਹ ਹੈ ਕਿ ਅਸ਼ਵਿਨ ਨੇ ਇਹ ਕਮਾਲ ਸਿਰਫ 43 ਮੈਚਾਂ 'ਚ ਕਰ ਵਿਖਾਇਆ ਹੈ।

2

ਹੁਣ ਅਸ਼ਵਿਨ ਤੋਂ ਉੱਤੇ ਸਿਰਫ 2 ਗੇਂਦਬਾਜ਼ਾਂ ਦਾ ਨਾਮ ਹੈ। ਕੁੰਬਲੇ ਅਤੇ ਹਰਭਜਨ ਸਿੰਘ ਨੇ ਅਸ਼ਵਿਨ ਤੋਂ ਵਧ ਵਾਰ ਇਹ ਕਮਾਲ ਕੀਤਾ ਹੈ।

3

4

5

ਦੂਜੀ ਪਾਰੀ 'ਚ ਹਾਸਿਲ ਕੀਤੇ 6 ਵਿਕਟਾਂ ਦਾ ਕਾਰਨਾਮਾ ਅਸ਼ਵਿਨ ਦੇ ਕਰੀਅਰ ਦਾ 24ਵਾਂ 5 ਵਿਕਟ ਹਾਸਿਲ ਕਰਨ ਦਾ ਮੌਕਾ ਹੈ।

6

ਲਗਾਤਾਰ ਦਮਦਾਰ ਪ੍ਰਦਰਸ਼ਨ ਕਰ ਰਹੇ ਅਸ਼ਵਿਨ ਨੇ ਮੈਚ ਦੇ ਆਖਰੀ ਦਿਨ ਕਪਿਲ ਦੇਵ ਦੇ ਰਿਕਾਰਡ ਨੂੰ ਤੋੜ ਦਿੱਤਾ।

7

ਇਸਦੇ ਨਾਲ ਹੀ ਅਸ਼ਵਿਨ ਨੇ ਰਿਕਾਰਡ ਲਿਸਟ 'ਚ ਕਪਿਲ ਦੇਵ ਨੂੰ ਪਿੱਛੇ ਛਡ ਦਿੱਤਾ ਹੈ। ਕਪਿਲ ਦੇਵ ਨੇ 23 ਵਾਰ ਇੱਕੋ ਪਾਰੀ 'ਚ 5 ਵਿਕਟ ਹਾਸਿਲ ਕਰਨ ਦਾ ਕਮਾਲ ਕਰਕੇ ਵਿਖਾਇਆ ਸੀ।

8

ਅਸ਼ਵਿਨ ਨੇ ਝਟਕੇ 6 ਵਿਕਟ

9

ਅਸ਼ਵਿਨ ਨੇ ਮੁੰਬਈ ਟੈਸਟ ਦੀ ਦੋਨੇ ਪਾਰੀਆਂ 'ਚ 6-6 ਵਿਕਟ ਹਾਸਿਲ ਕੀਤੇ। ਅਸ਼ਵਿਨ ਨੇ ਮੈਚ 'ਚ ਕੁਲ 12 ਵਿਕਟ ਆਪਣੇ ਨਾਮ ਕੀਤੇ।

10

ਭਾਰਤ ਅਤੇ ਇੰਗਲੈਂਡ ਵਿਚਾਲੇ ਮੁੰਬਈ 'ਚ ਖੇਡੇ ਗਏ ਸੀਰੀਜ਼ ਦੇ ਚੌਥੇ ਟੈਸਟ ਮੈਚ 'ਚ ਅਸ਼ਵਿਨ ਨੇ ਇੱਕ ਹੋਰ ਕਮਾਲ ਆਪਣੇ ਕਰੀਅਰ 'ਚ ਸ਼ਾਮਿਲ ਕਰ ਲਿਆ।

  • ਹੋਮ
  • ਖੇਡਾਂ
  • ਅਸ਼ਵਿਨ ਨੇ ਤੋੜਿਆ ਕਪਿਲ ਦਾ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.