ਆਸਟ੍ਰੇਲੀਆ ਦਾ ਦਮਦਾਰ ਕਮਬੈਕ
ਏਬੀਪੀ ਸਾਂਝਾ | 24 Feb 2017 12:25 PM (IST)
1
2
ਲੰਚ ਵੇਲੇ ਤਕ ਰਹਾਣੇ 6 ਰਨ ਬਣਾ ਕੇ ਨਾਬਾਦ ਸਨ। ਲੋਕੇਸ਼ ਰਾਹੁਲ ਨੇ 47 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ। ਆਸਟ੍ਰੇਲੀਆ ਲਈ ਸਟਾਰਕ ਨੇ 2 ਅਤੇ ਹੇਜ਼ਲਵੁਡ ਨੂੰ 1 ਵਿਕਟ ਹਾਸਿਲ ਹੋਇਆ।
3
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ 'ਚ 260 ਰਨ 'ਤੇ ਆਲ ਆਊਟ ਹੋ ਗਈ।
4
ਆਸਟ੍ਰੇਲੀਆ ਦੇ 260 ਰਨ 'ਤੇ ਆਲ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਬੱਲੇਬਾਜ਼ੀ ਕਰਨ ਉਤਰੀ। ਮੁਰਲੀ ਵਿਜੈ ਅਤੇ ਲੋਕੇਸ਼ ਰਾਹੁਲ ਨੇ ਮਿਲਕੇ ਪਹਿਲੇ ਵਿਕਟ ਲਈ 26 ਰਨ ਜੋੜੇ।
5
6
ਆਸਟ੍ਰੇਲੀਆ ਲਈ ਆਖਰੀ ਵਿਕਟ ਮਿਚਲ ਸਟਾਰਕ ਦਾ ਡਿੱਗਿਆ। ਸਟਾਰਕ 61 ਰਨ ਬਣਾ ਕੇ ਆਊਟ ਹੋਏ। ਪਰ ਜਵਾਬ 'ਚ ਪਹਿਲਾ ਸੈਸ਼ਨ ਖਤਮ ਹੋਣ ਤਕ ਟੀਮ ਇੰਡੀਆ ਨੇ ਵੀ 3 ਵਿਕਟ ਗਵਾ ਦਿੱਤੇ।
7
ਮੁਰਲੀ ਵਿਜੈ 10 ਰਨ ਬਣਾ ਕੇ ਆਊਟ ਹੋਏ। ਇਸਤੋਂ ਬਾਅਦ ਭਾਰਤ ਨੂੰ 44 ਰਨ ਦੇ ਸਕੋਰ 'ਤੇ 2 ਝਟਕੇ ਲੱਗੇ।
8
9
10
ਚੇਤੇਸ਼ਵਰ ਪੁਜਾਰਾ 6 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਵਿਰਾਟ ਕੋਹਲੀ ਬਿਨਾ ਖਾਤਾ ਖੋਲੇ ਹੀ ਪੈਵਲੀ ਅਨ ਪਰਤ ਗਏ।