✕
  • ਹੋਮ

ਉਮੇਸ਼ ਯਾਦਵ ਦੇ ਧਮਾਕੇ ਤੋਂ ਬਾਅਦ ਸਟਾਰਕ ਦੀ ਦਹਾੜ

ਏਬੀਪੀ ਸਾਂਝਾ   |  23 Feb 2017 04:49 PM (IST)
1

ਭਾਰਤ ਲਈ ਉਮੇਸ਼ ਯਾਦਵ ਨੇ 32 ਰਨ ਦੇਕੇ 4 ਵਿਕਟ ਝਟਕੇ।

2

ਇਸ ਮੈਚ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਆਸਟ੍ਰੇਲੀਆ ਨੂੰ ਵਾਰਨਰ ਅਤੇ ਰੈਨਸ਼ਾ ਨੇ ਦਮਦਾਰ ਸ਼ੁਰੂਆਤ ਦਿੱਤੀ।

3

4

5

ਟੀਮ ਇੰਡੀਆ ਲਈ ਉਮੇਸ਼ ਯਾਦਵ ਸਭ ਤੋਂ ਹਿਟ ਗੇਂਦਬਾਜ਼ ਬਣ ਕੇ ਉਭਰੇ। ਉਮੇਸ਼ ਯਾਦਵ ਨੇ 4 ਵਿਕਟ ਹਾਸਿਲ ਕੀਤੇ।

6

ਆਸਟ੍ਰੇਲੀਆ ਦੀ ਟੀਮ ਇੱਕ ਸਮੇਂ 205 ਰਨ 'ਤੇ 9 ਵਿਕਟ ਗਵਾ ਚੁੱਕੀ ਸੀ।

7

ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 82 ਰਨ ਦੀ ਪਾਰਟਨਰਸ਼ਿਪ ਕੀਤੀ। ਆਸਟ੍ਰੇਲੀਆ ਨੂੰ ਪਹਿਲਾ ਝਟਕਾ 28ਵੇਂ ਓਵਰ 'ਚ ਲੱਗਾ ਜਦ ਵਾਰਨਰ ਨੂੰ ਉਮੇਸ਼ ਯਾਦਵ ਨੇ ਬੋਲਡ ਕਰ ਦਿੱਤਾ। ਇਸਦੇ ਠੀਕ ਬਾਅਦ ਰੈਨਸ਼ਾ ਵੀ ਬਿਮਾਰੀ ਕਾਰਨ ਰਿਟਾਇਰ ਹੋਕੇ ਮੈਦਾਨ ਦੇ ਬਾਹਰ ਚਲੇ ਗਏ। ਪਹਿਲਾ ਸੈਸ਼ਨ ਖਤਮ ਹੋਣ ਤਕ ਆਸਟ੍ਰੇਲੀਆ ਨੇ 1 ਵਿਕਟ ਗਵਾ ਕੇ 84 ਰਨ ਬਣਾ ਲਏ ਸਨ। ਆਸਟ੍ਰੇਲੀਆ ਦੀ ਟੀਮ ਨੇ ਦੂਜੇ ਸੈਸ਼ਨ 'ਚ 69 ਰਨ ਬਣਾ ਕੇ 3 ਵਿਕਟ ਗਵਾਏ।

8

ਪਰ ਫਿਰ ਮਿਚਲ ਸਟਾਰਕ ਨੇ ਲਗਾਤਾਰ ਚੌਕੇ-ਛੱਕੇ ਜੜਦਿਆ ਆਸਟ੍ਰੇਲੀਆ ਨੂੰ 256 ਰਨ ਤਕ ਪਹੁੰਚਾ ਦਿੱਤਾ। ਸਟਾਰਕ ਨੇ ਆਪਣਾ ਅਰਧ-ਸੈਂਕੜਾ 47 ਗੇਂਦਾਂ 'ਤੇ ਪੂਰਾ ਕੀਤਾ।

9

ਮੈਚ ਦੇ ਤੀਜੇ ਸੈਸ਼ਨ 'ਚ ਆਸਟ੍ਰੇਲੀਆ ਦੀ ਟੀਮ ਲਗਾਤਾਰ ਵਿਕਟ ਗਵਾਉਂਦੀ ਚਲੀ ਗਈ। ਆਸਟ੍ਰੇਲੀਆ ਲਈ ਮੈਟ ਰੈਨਸ਼ਾ ਨੇ 68 ਰਨ ਦੀ ਪਾਰੀ ਖੇਡੀ।

10

ਅਸ਼ਵਿਨ ਅਤੇ ਜਡੇਜਾ ਨੂੰ 2-2 ਵਿਕਟ ਹਾਸਿਲ ਹੋਏ।

11

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ 'ਚ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ 9 ਵਿਕਟ ਗਵਾ ਕੇ 256 ਰਨ ਬਣਾਉਣ 'ਚ ਕਾਮਯਾਬ ਰਹੀ।

12

13

14

ਅਰਧ-ਸੈਂਕੜੇ ਤਕ ਪਹੁੰਚਦਿਆਂ ਸਟਾਰਕ ਨੇ 5 ਚੌਕੇ ਅਤੇ 3 ਛੱਕੇ ਜੜੇ। ਦਿਨ ਦਾ ਖੇਡ ਖਤਮ ਹੋਣ ਤਕ ਸਟਾਰਕ 57 ਰਨ ਬਣਾ ਕੇ ਨਾਬਾਦ ਰਹੇ।

  • ਹੋਮ
  • ਖੇਡਾਂ
  • ਉਮੇਸ਼ ਯਾਦਵ ਦੇ ਧਮਾਕੇ ਤੋਂ ਬਾਅਦ ਸਟਾਰਕ ਦੀ ਦਹਾੜ
About us | Advertisement| Privacy policy
© Copyright@2026.ABP Network Private Limited. All rights reserved.