ਭਾਰਤੀ ਸ਼ੇਰਾਂ ਨਾਲ ਲੜਨ ਲਈ ਕੰਗਾਰੂਆਂ ਦੀ ਫੌਜ ਤਿਆਰ
ਸਟਾਰ ਸਪਿਨਰ ਐਡਮ ਜੰਪਾ ਟੈਸਟ ਤੋਂ ਬਾਅਦ ਹੁਣ ਇੱਕ ਦਿਨਾਂ ਟੀਮ ਦਾ ਵੀ ਹਿੱਸਾ ਰਹਿਣਗੇ।
ਟੀਮ ਦੇ ਪ੍ਰਮੁੱਖ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ ਹੋਣਗੇ।
ਮਾਰਕਸ ਸਟੋਏਨਿਸ ਨੂੰ ਵੀ ਇੱਕ ਦਿਨਾਂ ਟੀਮ 'ਚ ਥਾਂ ਮਿਲੀ ਹੈ।
ਤੂਫਾਨੀ ਬੱਲੇਬਾਜ਼ ਗਲੇਨ ਮੈਕਸਵੇਲ ਵੀ ਟੀਮ ਦਾ ਹਿੱਸਾ ਹੋਣਗੇ।
ਟ੍ਰੇਵਿਸ ਹੇਡ ਵੀ ਟੀਮ ਦਾ ਹਿੱਸਾ ਹਨ।
ਤੇਜ਼ ਗੇਂਦਬਾਜ਼ ਜਾਸ਼ ਹੇਜ਼ਲਵੁੱਡ ਗੇਂਦਬਾਜ਼ੀ ਦੀ ਵਾਗਡੋਰ ਸੰਭਾਲਣਗੇ।
ਧਮਾਕੇਦਾਰ ਬੱਲੇਬਾਜ਼ ਇਰਾਨ ਫਿੰਚ ਵੀ ਟੀਮ 'ਚ ਮੌਜੂਦ ਹਨ।
ਪ੍ਰਮੁੱਖ ਆਲ ਰਾਊਂਡਰ ਜੇਮਸ ਫਾਕਨਰ ਦੀ ਟੀਮ 'ਚ ਵਾਪਸੀ ਹੋਈ ਹੈ।
ਤੇਜ਼ ਗੇਂਦਬਾਜ਼ ਪੈਟ ਕਮਿੰਸ ਟੀਮ 'ਚ ਰਫਤਾਰ ਨੂੰ ਸੰਭਾਲਣਗੇ।
ਨੈਥਨ ਕੁਲਟਰ ਨਾਇਲ ਦੀ ਲੰਬੇ ਸਮੇਂ ਬਾਅਦ ਵਾਪਸੀ ਹੋਈ ਹੈ।
ਹਿਲਟਨ ਕਾਰਟਰਾਈਟ ਨੂੰ ਵੀ ਟੀਮ 'ਚ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਐਸ਼ਟਨ ਆਰਗਰ ਵੀ ਟੀਮ ਦਾ ਹਿੱਸਾ ਹਨ।
ਡਵਿਡ ਵਾਰਨਰ ਬਤੌਰ ਉਪ ਕਪਤਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਚੁਣੀ ਗਈ ਟੀਮ ਅਨੁਸਾਰ ਸਟੀਵ ਸਵਿਥ ਹੱਥ ਫਿਰ ਆਸਟ੍ਰੇਲੀਆ ਦੀ ਕਮਾਨ ਹੋਵੇਗੀ।
ਲੜੀ ਲਈ ਬੀਸੀਸੀਆਈ ਨੇ ਅਜੇ ਸਥਾਨਾਂ ਤੇ ਸੂਚੀ ਦਾ ਐਲਾਨ ਕਰਨਾ ਹੈ ਪਰ ਖ਼ਬਰਾਂ ਮੁਤਾਬਕ ਆਸਟ੍ਰੇਲੀਆ ਖਿਲਾਫ਼ 5 ਮੈਚਾਂ ਦੀ ਲੜੀ ਜਦਕਿ 3 ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ।
17 ਸਤੰਬਰ ਤੋਂ 13 ਅਕਤੂਬਰ ਤੱਦ ਚੱਲਣ ਵਾਲੀ ਇਸ ਸੀਰੀਜ਼ 'ਚ ਇੱਕ ਦਿਨਾਂ ਤੇ ਟੀ-20 ਮੈਚ ਹੋਣਗੇ।
ਹੁਣ ਅਸਲ ਚੁਣੌਤੀ ਆਸਟ੍ਰੇਲੀਆ ਖਿਲਾਫ਼ ਘਰੇਲੂ ਮੈਦਾਨਾਂ 'ਤੇ ਹੋਣ ਵਾਲੀ ਇੱਕ ਦਿਨਾਂ ਤੇ ਟੀ-20 ਲੜੀ ਲਈ ਹੈ। ਇਸ ਲਈ ਆਸਟ੍ਰੇਲੀਆ ਨੇ ਦੋਵਾਂ ਲੜੀਆਂ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ।
ਸ਼੍ਰੀਲੰਕਾ ਖਿਲਾਫ ਟੈਸਟ ਲੜੀ ਵਿੱਚ ਧਮਾਕੇਦਾਰ ਜਿੱਤ ਤੋਂ ਬਾਅਦ ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਇੱਕ ਦਿਨਾਂ ਲੜੀ ਤੇ ਇਕਲੌਤੇ ਟੀ-20 'ਤੇ ਹਨ।