✕
  • ਹੋਮ

ਭੱਜੀ-ਗੀਤਾ ਨੇ ਬੇਟੀ ਨਾਲ ਮੱਥਾ ਟੇਕਿਆ

ਏਬੀਪੀ ਸਾਂਝਾ   |  23 Dec 2016 06:03 PM (IST)
1

2

ਇਸ ਦੌਰਾਨ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਬੇਟੀ ਹਿਨਾਯਾ ਨੂੰ ਗੋਦ 'ਚ ਚੁੱਕਿਆ ਹੋਇਆ ਸੀ। ਗੁਰਦਵਾਰਾ ਸਾਹਿਬ 'ਚ ਆਪਣੇ ਚਹੇਤੇ ਕ੍ਰਿਕਟਰ ਨੂੰ ਵੇਖ ਭੱਜੀ ਦੇ ਫੈਨ ਬੇਹਦ ਖੁਸ਼ ਸਨ।

3

ਬਾਲੀਵੁੱਡ ਅਭਿਨੇਤਰੀ ਗੀਤਾ ਬਸਰਾ ਅਤੇ ਕ੍ਰਿਕਟਰ ਹਰਭਜਨ ਸਿੰਘ ਆਪਣੀ ਬੇਟੀ ਹਿਨਾਯਾ ਹੀਰ ਪਲਾਹਾ ਨਾਲ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ।ਹਰਭਜਨ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਮੌਜੂਦ ਸੀ।

4

5

ਟੀਮ ਇੰਡੀਆ ਦਾ ਟਰਬਨੇਟਰ ਇਸੇ ਸਾਲ ਪਿਤਾ ਬਣਿਆ ਸੀ। ਅਦਾਕਾਰਾ ਗੀਤਾ ਬਸਰਾ ਅਤੇ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੇ ਪਹਿਲੇ ਬੱਚੇ ਦੀ ਦੁਨੀਆ 'ਚ ਆਉਣ ਦੀ ਖਬਰ ਟਵਿਟਰ ਰਾਹੀਂ ਫੈਨਸ ਨਾਲ ਸਾਂਝੀ ਕੀਤੀ ਸੀ।

6

Follow Geeta BasraVerified account ‏@Geeta_Basra HINAYA HEER PLAHA would like to thank you all for your lovely wishes in welcoming her into this world .. #ourlife #ourworld @harbhajan_singh

7

8

ਗੀਤਾ ਬਸਰਾ ਦਾ ਟਵੀਟ

9

10

ਆਪਣੀ ਬੇਟੀ ਦੇ ਨਾਮ ਦੀ ਜਾਣਕਾਰੀ ਗੀਤਾ ਬਸਰਾ ਨੇ ਸੋਸ਼ਲ ਨੈਟਵਰਕਿੰਗ ਵੈਬਸਾਈਟ ਟਵਿਟਰ 'ਤੇ ਸਾਂਝੀ ਕੀਤੀ। ਗੀਤਾ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ 'Hinaya Heer Palaha' ਰਖਿਆ।

  • ਹੋਮ
  • ਖੇਡਾਂ
  • ਭੱਜੀ-ਗੀਤਾ ਨੇ ਬੇਟੀ ਨਾਲ ਮੱਥਾ ਟੇਕਿਆ
About us | Advertisement| Privacy policy
© Copyright@2026.ABP Network Private Limited. All rights reserved.