✕
  • ਹੋਮ

ਬ੍ਰੈਟ ਲੀ ਦੀ ਭਾਬੀ ਨਾਲ ਮਸਤੀ

ਏਬੀਪੀ ਸਾਂਝਾ   |  28 Jul 2016 06:50 PM (IST)
1

2

ਅਨੁਪਮ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਫਿਲਮ ਅਨਇੰਡੀਅਨ ਭਾਰਤ 'ਚ 19 ਅਗਸਤ ਨੂੰ ਰਿਲੀਜ਼ ਹੋਵੇਗੀ।

3

ਮੈਂ ਸੁਣਿਆ ਹੈ ਕਿ ਉਹ ਗਿਟਾਰ ਬਹੁਤ ਚੰਗਾ ਵਜਾਉਂਦੇ ਹਨ ਅਤੇ ਇਸਲਈ ਮੈਂ ਉਨ੍ਹਾਂ ਦਾ ਗਿਟਾਰ ਸੁਣਨ ਦੀ ਉਮੀਦ ਕਰ ਰਹੀ ਹਾਂ।'

4

ਸੀਰੀਅਲ 'ਚ ਅਨੀਤਾ ਦਾ ਕਿਰਦਾਰ ਨਿਭਾ ਰਹੀ ਸੌਮਿਆ ਟੰਡਨ ਨੇ ਕਿਹਾ ਕਿ 'ਬ੍ਰੈਟ ਲੀ ਦੁਨੀਆ ਦੇ ਸਭ ਤੋਂ ਮਸ਼ਹੂਰ ਕ੍ਰਿਕਟਰਾਂ ਚੋਂ ਇੱਕ ਹਨ ਅਤੇ ਸੀਰੀਅਲ ਦੀ ਟੀਮ ਬਹੁਤ ਖੁਸ਼ ਹੈ ਕਿ ਉਹ ਸਾਡੇ ਸੀਰੀਅਲ ਦੇ ਸੈਟ 'ਤੇ ਆ ਰਹੇ ਹਨ।

5

6

ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਆਪਣੀ ਰੋਮਾਂਟਿਕ ਕਾਮੇਡੀ ਫਿਲਮ 'ਅਨਇੰਡੀਅਨ' ਦੇ ਪ੍ਰਚਾਰ ਲਈ ਮਸ਼ਹੂਰ ਭਾਰਤੀ ਟੀ.ਵੀ. ਸੀਰੀਅਲ 'ਭਾਬੀ ਜੀ ਘਰ ਪਰ ਹੈਂ' 'ਚ ਨਜਰ ਆਉਣਗੇ।

7

ਇਹ ਸੀਰੀਅਲ ਐਂਡ ਟੀ.ਵੀ. 'ਤੇ ਆਉਂਦਾ ਹੈ। ਇਸ 'ਚ ਸੌਮਿਆ ਟੰਡਨ ਤੋਂ ਅਲਾਵਾ ਆਸਿਫ ਸ਼ੇਖ, ਸ਼ੁਬਾਂਗੀ ਅਤਰੇ ਅਤੇ ਰੋਹਤਾਸ਼ ਗੌਰ ਵੀ ਮੁਖ ਭੂਮਿਕਾ 'ਚ ਹਨ।

8

ਇਸ ਫਿਲਮ 'ਚ ਤਨੀਸ਼ਾ ਚਟਰਜੀ ਅਤੇ ਨਿਕੋਲਸ ਬਰਾਉਨ ਵਰਗੇ ਸਿਤਾਰੇ ਵੀ ਹਨ।

  • ਹੋਮ
  • ਖੇਡਾਂ
  • ਬ੍ਰੈਟ ਲੀ ਦੀ ਭਾਬੀ ਨਾਲ ਮਸਤੀ
About us | Advertisement| Privacy policy
© Copyright@2026.ABP Network Private Limited. All rights reserved.