✕
  • ਹੋਮ

ਲੰਚ ਤਕ ਇੰਗਲੈਂਡ - 385/8

ਏਬੀਪੀ ਸਾਂਝਾ   |  09 Dec 2016 12:28 PM (IST)
1

ਭਾਰਤ ਅਤੇ ਇੰਗਲੈਂਡ ਵਿਚਾਲੇ ਮੁੰਬਈ 'ਚ ਖੇਡੇ ਜਾ ਰਹੇ ਚੌਥੇ ਟੈਸਟ ਦੇ ਦੂਜੇ ਦਿਨ ਇੰਗਲੈਂਡ ਨੇ ਲੰਚ ਵੇਲੇ ਤਕ ਮਜਬੂਤ ਸਥਿਤੀ ਵਲ ਕਦਮ ਵਧਾ ਲਏ ਸਨ। ਇੰਗਲੈਂਡ ਨੇ ਪਹਿਲੇ ਸੈਸ਼ਨ 'ਚ 8 ਵਿਕਟ ਗਵਾ ਕੇ 385 ਰਨ ਬਣਾ ਲਏ ਸਨ।

2

ਟੀਮ ਇੰਡੀਆ ਲਈ ਅਸ਼ਵਿਨ ਅਤੇ ਜਡੇਜਾ ਦੀ ਫਿਰਕੀ ਹਿਟ ਸਾਬਿਤ ਹੋਈ।

3

ਅਸ਼ਵਿਨ ਅਤੇ ਜਡੇਜਾ ਨੇ ਮਿਲਕੇ ਕੁਲ 8 ਵਿਕਟ ਆਪਣੇ ਖਾਤੇ 'ਚ ਪਾ ਲਏ ਹਨ। ਅਸ਼ਵਿਨ ਨੇ 5 ਅਤੇ ਜਡੇਜਾ ਨੇ 3 ਵਿਕਟ ਹਾਸਿਲ ਕੀਤੇ ਹਨ।

4

5

ਅਸ਼ਵਿਨ-ਜਡੇਜਾ ਹਿਟ

6

7

ਇੰਗਲੈਂਡ ਲਈ ਜੌਸ ਬਟਲਰ ਅਤੇ ਜੇਕ ਬਾਲ ਨੇ ਮੋਰਚਾ ਸੰਭਾਲਿਆ ਅਤੇ ਇੰਗਲੈਂਡ ਨੂੰ ਮਜਬੂਤ ਸਥਿਤੀ 'ਚ ਪਹੁੰਚਾਉਣ 'ਚ ਖਾਸ ਯੋਗਦਾਨ ਪਾਇਆ। ਲੰਚ ਵੇਲੇ ਤਕ ਬਟਲਰ 64 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ। ਬਾਲ 29 ਰਨ ਬਣਾ ਕੇ ਨਾਬਾਦ ਸਨ।

8

ਇੰਗਲੈਂਡ ਦੀ ਟੀਮ ਇੱਕ ਸਮੇਂ 334 ਰਨ 'ਤੇ 8 ਵਿਕਟ ਗਵਾ ਚੁੱਕੀ ਸੀ। ਪਰ ਫਿਰ ਬਟਲਰ ਅਤੇ ਬਾਲ ਨੇ ਮਿਲਕੇ 51 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਇੰਗਲੈਂਡ ਨੂੰ ਚੰਗੇ ਸਕੋਰ ਤਕ ਪਹੁੰਚਾ ਦਿੱਤਾ।

  • ਹੋਮ
  • ਖੇਡਾਂ
  • ਲੰਚ ਤਕ ਇੰਗਲੈਂਡ - 385/8
About us | Advertisement| Privacy policy
© Copyright@2026.ABP Network Private Limited. All rights reserved.