1...ਨਿਊਜ਼ੀਲੈਂਡ ਦੀ ਟੀਮ ਨੇ ਪਹਿਲੇ ਟੈਸਟ ਦੇ ਤੀਜੇ ਦਿਨ ਪਾਕਿਸਤਾਨ ਨੂੰ ਪਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਰਖਿਆ। ਕੀਵੀ ਟੀਮ ਦੀ ਦਮਦਾਰ ਗੇਂਦਬਾਜ਼ੀ ਸਦਕਾ ਪਾਕਿਸਤਾਨ ਨੇ ਤੀਜੇ ਦਿਨ ਦਾ ਖੇ ਖਤਮ ਹੋਣ ਤਕ 129 ਰਨ ‘ਤੇ 7 ਵਿਕਟ ਗਵਾ ਦਿੱਤੇ ਸਨ। ਪਾ


2...ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਨੇ 104/3 ਤੋਂ ਆਪਣਾ ਸਕੋਰ ਅੱਗੇ ਵਧਾਇਆ। ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ 200 ਰਨ ‘ਤੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਲਈ ਪਹਿਲੀ ਪਾਰੀ ‘ ਡੈਬਿਊ ਕਰ ਰਹੇ ਜੀਤ ਰਾਵਲ ਨੇ 55 ਰਨ ਦੀ ਪਾਰੀ ਖੇਡੀ। 


3... ਦੂਜੀ ਪਾਰੀ ਦੇ ਪਹਿਲੇ 50 ਓਵਰਾਂ ਦੌਰਾਨ ਪਾਕਿਸਤਾਨੀ ਟੀਮ ਨੇ ਸਿਰਫ 80 ਰਨ ਬਣਾਏ। ਇਹ ਪਿਛਲੇ 15 ਸਾਲ ‘ ਪਾਕਿਸਤਾਨ ਲਈ ਪਾਰੀ ਦੇ 50 ਓਵਰਾਂ  ਬਣਾਇਆ ਸਭ ਤੋਂ ਘਟ ਸਕੋਰ ਹੈ। 


4..ਸਲਾਮੀ ਬੱਲੇਬਾਜ ਅਜ਼ਹਰ ਅਲੀ ਨੇ 173 ਗੇਂਦਾਂ ‘ਤੇ 31 ਰਨ ਦੀ ਪਾਰੀ ਖੇਡੀ। ਜਿਸ ਨਾਲ ਅਜ਼ਹਰ ਨੇ ਸਭ ਤੋਂ ਖਰਾਬ ਸਟ੍ਰਾਇਕ ਰੇਟ ਦਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਦਿਨ ਦਾ ਖੇਡ ਖਤਮ ਹੋਣ ਤਕ ਪਾਕਿਸਤਾਨ ਦੀ ਟੀਮ ਨੇ 129 ਰਨ ‘ਤੇ 7 ਵਿਕਟ ਗਵਾ ਦਿੱਤੇ ਸਨ। 


5….ਦੱਖਣੀ ਅਫਰੀਕਾ ਦੇ ਕਪਤਾਨ ਡੁਪਲੇਸਿਸ ਤੇ ਆਸਟ੍ਰੇਲੀਆ ਖਿਲਾਫ ਗੇਂਦ ਨਾਲ ਛੇਡ਼ ਛਾਡ਼ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਮਗਰੋਂ ਡੁਪਲੇਸਿਸ ਵਿਰੁੱਧ ਕਾਰਵਾਈ ਵੀ ਹੋ ਸਕਦੀ ਹੈ। 


6...ਦਿੱਗਜ ਚੀਨੀ ਸ਼ਟਲਰ ਲਿਨ ਡਾਨ ਨੇ ਆਪਣੀ ਪਤਨੀ ਦੇ ਪ੍ਰੈਗਨੈਂਟ ਹੋਣ ਦੌਰਾਨ ਬਣਾਏ ਨਜਾਇਜ਼ ਸੰਬੰਧਾਂ ਲਈ ਮੁਆਫੀ ਮੰਗੀ ਹੈ। ਇੱਕ ਮਾਡਲ ਨਾਲ ਅਸ਼ਲੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲਿਨ ਨੇ ਆਪਣੀ ਪਤਨੀ ਅਤੇ ਫੈਨਸ ਤੋਂ ਮੁਆਫੀ ਮੰਗੀ ਹੈ।