ਖਿਤਾਬ ਤੋਂ ਇੱਕ ਜਿੱਤ ਦੂਰ
ਏਬੀਪੀ ਸਾਂਝਾ | 19 Nov 2016 06:16 PM (IST)
1
2
ਸੁਨ ਯੂ ਨੇ ਸੈਮੀਫਾਈਨਲ 'ਚ ਚੀਨੀ ਤੇਈਪੇਈ ਦੀ ਤਾਈ ਜੂ ਯਿਂਗ ਨੂੰ 21-8, 23-21 ਦੇ ਫਰਕ ਨਾਲ ਮਾਤ ਦਿੱਤੀ।
3
ਫਾਈਨਲ 'ਚ ਚੀਨ ਦੀ ਸੁਨ ਯੂ ਨਾਲ ਟੱਕਰ
4
ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰਨ ਪੀ.ਵੀ. ਸਿੰਧੂ ਦਾ ਖਿਤਾਬੀ ਮੈਚ ਐਤਵਾਰ ਨੂੰ ਚੀਨ ਦੀ ਸੁਨ ਯੂ ਖਿਲਾਫ ਹੋਵੇਗਾ।
5
ਰਿਓ ਓਲੰਪਿਕਸ ਦੀ ਸਿਲਵਰ ਮੈਡਲਿਸਟ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਚੀਨ ਓਪਨ ਸੁਪਰ ਸੀਰੀਜ਼ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ।
6
ਸਿੰਧੂ ਅਤੇ ਸੁਨ ਦੇ ਵਿਚਾਲੇ ਹੁਣ ਤਕ 5 ਮੈਚ ਖੇਡੇ ਗਏ ਹਨ ਜਿਸ 'ਚ ਸੁਨ ਨੇ 3 ਮੈਚਾਂ 'ਚ ਜਿੱਤ ਦਰਜ ਕੀਤੀ ਹੈ।
7
ਸਿੰਧੂ ਨੇ ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ 'ਚ ਉਲਟਫੇਰ ਕਰਦਿਆਂ ਦਖਣੀ ਕੋਰੀਆ ਦੀ ਸੁੰਗ ਜੀ ਹਿਊਨ ਨੂੰ 1 ਘੰਟੇ 24 ਮਿਨਟ ਤਕ ਚੱਲੇ ਮੈਚ 'ਚ 11-21, 23-21, 21-19 ਦੇ ਫਰਕ ਨਾਲ ਮਾਤ ਦਿੱਤੀ।
8