ਰੋਨਾਲਡੋ ਆਪਣੀ ਪਾਟਨਰ ਤੇ ਬੱਚਿਆਂ ਨਾਲ ਕਰ ਰਹੇ ਖੂਬ ਮਸਤੀ
ਬਾਅਦ ‘ਚ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਸਭ ਦੇ ਸਾਹਮਣੇ ਸਵੀਕਾਰ ਕੀਤਾ। ਹੁਣ ਦੋਵਾਂ ਦੇ ਬੱਚੇ ਵੀ ਹਨ ਤੇ ਦੋਵੇਂ ਕਾਫੀ ਚੰਗਾ ਸਮਾਂ ਬਿਤਾ ਰਹੇ ਹਨ।
ਕ੍ਰਿਸਟਿਆਨੋ ਰੋਨਾਲਡੋ ਆਪਣੀ ਧਮਾਕੇਦਾਰ ਖੇਡ ਲਈ ਜਾਣੇ ਜਾਂਦੇ ਹਨ। ਉਹ ਹੁਣ ਤਕ ਪੰਜ ਵਾਰ ਬੇਲੋਨ ਡਿਓਰ ਇਨਾਮ ਜਿੱਤ ਚੁੱਕੇ ਹਨ।
ਇਸ ਤੋਂ ਬਾਅਦ ਦੋਵਾਂ ਨੂੰ ਕਈ ਥਾਂਵਾਂ ‘ਤੇ ਇਕੱਠੇ ਦੇਖਿਆ ਗਿਆ। ਸਾਲ 2016 ਤੋਂ ਬਾਅਦ ਜਾਰਜੀਨਾ, ਰੋਨਾਲਡੋ ਦੇ ਸਾਰੇ ਗੇਮ ਦੇਖਣ ਜਾਂਦੀ ਸੀ।
ਖ਼ਬਰਾਂ ਮੁਤਾਬਕ ਰੋਨਾਲਡੋ ਇੱਕ ਇਵੈਂਟ ਦੇ ਮੁੱਖ ਮਹਿਮਾਨ ਸੀ। ਜਿੱਥੇ ਜਾਰਜੀਨਾ ਵੀ ਮੌਜੂਦ ਸੀ। ਰੋਨਾਲਡੋ ਉਸ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋਏ ਸੀ।
ਜੂਵੈਂਟਸ ਦੀ ਟੀਮ ਨੇ ਰੋਨਾਲਡੋ ਦੇ ਨਾਲ 10 ਕਰੋੜ ਯੂਰੋ ਦਾ ਕਰਾਰ ਕੀਤਾ ਹੈ।
ਜਾਰਜੀਨਾ ਨੂੰ ਆਪਣੇ ਕਰੀਅਰ ‘ਚ ਜ਼ਿਆਦਾ ਤਰੱਕੀ ਨਹੀਂ ਮਿਲੀ ਤੇ ਉਹ ਆਮ ਜਿਹੀ ਮਾਡਲ ਰਹੀ, ਪਰ ਉਹ ਸੋਸ਼ਲ ਮੀਡੀਆ ਦੀ ਕੁਈਨ ਹੈ। ਜਾਰਜੀਨਾ ਦੇ 10 ਮਿਲੀਅਨ ਤੋਂ ਜ਼ਿਆਦਾ ਫੌਲੋਅਰਸ ਹਨ।
ਜੂਵੈਂਟਸ ਦੇ ਦਿੱਗਜ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਗਰਲਫਰੈਂਡ ਦਾ ਨਾਂ ਜੌਰਜੀਨਾ ਰੋਡ੍ਰਿਗੇਜ ਹੈ। ਉਹ ਬੇਹੱਦ ਖੂਬਸੂਰਤ ਮਾਡਲ ਹੈ ਤੇ ਬਿਹਤਰੀਨ ਬੈਲੇ ਡਾਂਸਰ ਹੈ। ਇਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੁੰਦੀ ਰਹਿੰਦੀ ਹੈ।
ਰੋਨਾਲਡੋ ਰਿਅਲ ਮੈਡ੍ਰਿਡ ਟੀਮ ਤੋਂ ਵੱਖ ਹੋ ਕੇ ਇਟਲੀ ਜੂਵੈਂਟਸ ਨਾਲ ਜੁੜ ਚੁੱਕੇ ਹਨ। ਇਸ ਤੋਂ ਬਾਅਦ ਆਪਣੀ ਲਾਈਫ ਪਾਟਨਰ ਤੇ ਬੱਚਿਆਂ ਨਾਲ ਮਸਤੀ ਦੇ ਪਲ ਬਿਤਾ ਰਹੇ ਹਨ।
ਦਿੱਗਜ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਆਪਣੀ ਪਾਟਨਰ ਜੌਰਜੀਨਾ ਰੋਡ੍ਰਿਗੇਜ ਤੇ ਬੱਚਿਆਂ ਨਾਲ ਖੂਬ ਮਸਤੀ ਕਰ ਰਹੇ ਹਨ। ਇਨ੍ਹਾਂ ਦੋਵਾਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।