ਬੱਚਿਆਂ ਤੇ ਪ੍ਰੇਮਿਕਾ ਸੰਗ ਰੋਨਾਲਡੋ ਦੀਆਂ ਨਿਜੀ ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 10 Nov 2018 08:44 PM (IST)
1
2
3
ਰੋਨਾਲਡੋ ਤੇ ਜਾਰਜੀਆ ਲੰਮੇਂ ਸਮੇਂ ਤੋਂ ਇੱਕ ਦੂਜੇ ਦੇ ਨਾਲ ਹਨ ਅਤੇ ਉਨ੍ਹਾਂ ਦੀਆਂ ਕੁਝ ਨਿਜੀ ਤਸਵੀਰਾਂ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀਆਂ ਹਨ।
4
ਦੋਵਾਂ ਜਣਿਆਂ ਨੇ ਇੱਥੇ ਇਕੱਠੇ ਅਤੇ ਆਪਣੇ ਬੱਚਿਆਂ ਨਾਲ ਕਈ ਤਸਵੀਰਾਂ ਵੀ ਖਿਚਵਾਈਆਂ।
5
ਰੋਨਾਲਡੋ ਤੇ ਜਾਰਜੀਆ ਨੇ ਛੁੱਟੀਆਂ ਬਿਤਾਉਣ ਲਈ ਇਟਲੀ ਦਾ ਟਾਪੂ ਚੁਣਿਆ।
6
ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਅਤੇ ਪ੍ਰੇਮਿਕਾ ਜਾਰਜੀਆ ਨਾਲ ਛੁੱਟੀਆਂ ਬਿਤਾ ਰਹੇ ਹਨ।