ਵਾਰਨਰ ਨੂੰ ਬਾਲ ਟੈਂਪਰਿੰਗ 'ਤੇ ਪਛਤਾਵਾ, ਪ੍ਰੈਸ ਕਾਨਫਰੰਸ ਦੌਰਾਨ ਹੋਏ ਭਾਵੁਕ
ਏਬੀਪੀ ਸਾਂਝਾ | 31 Mar 2018 01:15 PM (IST)
1
ਵਾਰਨਰ ਤੇ ਸਮਿੱਥ ਨੂੰ ਇਸ ਕਰਤੂਤ ਕਾਰਨ ਆਈਪੀਐਲ ਦੀ ਕਪਤਾਨੀ ਤੋਂ ਵੀ ਹੱਥ ਧੋਣਾ ਪਿਆ।
2
ਵਾਰਨਰ ਤੋਂ ਪਹਿਲਾਂ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਮਿਥ ਨੇ ਵੀ ਗਲਤੀ ਦਾ ਪਛਤਾਵਾ ਕਰਦਿਆਂ ਰੋ ਕੇ ਕ੍ਰਿਕਟ ਪ੍ਰੇਮੀਆਂ ਤੋਂ ਮਾਫ਼ੀ ਮੰਗੀ ਸੀ।
3
ਆਈ.ਸੀ.ਸੀ. ਨੇ ਸਮਿੱਥ, ਵਾਰਨਰ 'ਤੇ 1-1 ਸਾਲ ਜਦਕਿ ਬੇਨਕ੍ਰਾਫਟ 'ਤੇ ਨੌਂ ਮਹੀਨੇ ਦਾ ਬੈਨ ਲਗਾਇਆ ਹੈ।
4
ਦੱਖਣੀ ਅਫਰੀਕਾ ਖਿਲਾਫ਼ ਖੇਡੇ ਗਏ ਤੀਜੇ ਟੈਸਟ 'ਚ ਰਣਨੀਤੀ ਤਹਿਤ ਸਟੀਵ ਸਮਿੱਥ, ਡੇਵਿਡ ਵਾਰਨਰ ਵਾਰਨਰ ਤੇ ਕੈਮਰੋਨ ਬੇਨਕ੍ਰਾਫਟ ਗੇਂਦ ਨਾਲ ਛੇੜਛਾੜ ਕਰਨ ਦੇ ਦੋਸ਼ੀ ਪਾਏ ਗਏ ਸਨ।
5
ਪ੍ਰੈਸ ਕਾਨਫਰੰਸ ਦੌਰਾਨ ਭਾਵੁਕ ਹੋਏ ਵਾਰਨਰ ਨੇ ਘਟਨਾ ਲਹੀ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ।
6
ਇਸ ਦੇ ਨਾਲ ਹੀ ਖ਼ਦਸ਼ਾ ਜਤਾਇਆ ਕਿ ਸ਼ਾਇਦ ਹੁਣ ਆਪਣੇ ਦੇਸ਼ ਲਈ ਫਿਰ ਕਦੇ ਵੀ ਕ੍ਰਿਕਟ ਨਹੀਂ ਖੇਡ ਸਕਣਗੇ।
7
ਬਾਲ ਟੈਂਪਰਿੰਗ ਵਿਵਾਦ 'ਚ ਫਸੇ ਆਸਟ੍ਰੇਲੀਆ ਟੀਮ ਦਾ ਸਾਬਕਾ ਉਪ-ਕਪਤਾਨ ਡੇਵਿਡ ਵਾਰਨਰ ਫੁੱਟ-ਫੁੱਟ ਕੇ ਰੋ ਪਏ। ਵਾਰਨਰ ਨੇ ਪੂਰੀ ਘਟਨਾ ਲਈ ਆਪਣੇ ਪਰਿਵਾਰ ਤੇ ਕ੍ਰਿਕਟ ਪ੍ਰਸੰਸ਼ਕਾਂ ਤੋਂ ਮਾਫ਼ੀ ਮੰਗੀ।