ਕੁੱਟਮਾਰ ਤੋਂ ਬਾਅਦ ਗਿਰਫਤਾਰੀ, ਪਰ ਗਰਲਫਰੈਂਡ ਨੂੰ ਕਰ ਦਿੱਤਾ ਖੁਸ਼
PAIGE @RealPaigeWWE 17h17 hours ago Look at itttttt!!!! He did it right back. ???????????????? love of my life!!! @VivaDelRio luckiest girl alive!! #BrassKnuckle
ਦਰਅਸਲ ਉਸੇ ਦੌਰਾਨ ਡੈਲ ਰਿਓ ਅਤੇ ਉਨ੍ਹਾਂ ਦੀ ਗਰਲਫਰੈਂਡ ਪੇਜ ਨੂੰ ਵੈਲਨੈਸ ਪਾਲਿਸੀ ਤੋੜਨ ਲਈ 1-1 ਮਹੀਨੇ ਲਈ ਸਸਪੈਂਡ ਕੀਤਾ ਗਿਆ ਸੀ। ਪੇਜ ਫਿਲਹਾਲ ਇੰਜਰੀ ਦੇ ਚਲਦੇ WWE ਤੋਂ ਬਾਹਰ ਚਲ ਰਹੀ ਹੈ।
ਪੇਜ ਦਾ ਟਵੀਟ
ਸਾਬਕਾ WWE ਚੈਂਪੀਅਨ ਐਲਬਰਟੋ ਡੈਲ ਰਿਓ ਨੇ ਸਾਲ 2016 'ਚ WWE ਨਾਲ ਸਹਿਮਤੀ ਨਾਲ ਸਮਝੌਤਾ ਕਰ ਕੰਪਨੀ ਛਡ ਦਿੱਤੀ ਸੀ।
ਇਸਤੋਂ ਬਾਅਦ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ। ਰਿਪੋਰਟ ਮੁਤਾਬਿਕ ਇਹ ਘਟਨਾ 30 ਦਿਸੰਬਰ ਦੀ ਹੈ। ਖਬਰਾਂ ਹਨ ਕਿ ਦੋਨੇ ਭਰਾ ਪੁਲਿਸ ਦੀ ਹਿਰਾਸਤ 'ਚ ਵੀ ਖੂਬ ਕੁੱਟਮਾਰ ਕਰਦੇ ਰਹੇ।
ਐਲਬਰਟੋ ਡੈਲ ਰਿਓ ਫਿਲਹਾਲ ਫਲੋਰੀਡਾ ਦੇ ਟੈਂਪਾ 'ਚ ਹਨ। ਉਥੇ ਹੀ ਖਾਸ ਗੱਲ ਇਹ ਹੈ ਕਿ ਗਿਰਫਤਾਰੀ ਤੋਂ ਬਾਅਦ ਫਲੋਰੀਡਾ ਪਹੁੰਚ ਕੇ ਡੈਲ ਰਿਓ ਨੇ ਆਪਣੀ ਗਰਲਫਰੈਂਡ WWE ਫੇਮ ਪੇਜ ਨਾਲ ਮੰਗਣੀ ਕਰ ਲਈ ਹੈ।
ਡੈਲ ਰਿਓ ਦੇ ਭਰਾ ਅਤੇ ਉਸਦੇ ਇੱਕ ਸਾਥੀ ਨੂੰ ਸੱਟਾਂ ਲਗਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਹਾਲਾਂਕਿ ਇਸਤੋਂ ਬਾਅਦ ਡੈਲ ਰਿਓ ਸਮੇਂ ਤੋਂ ਪਹਿਲਾਂ ਹੀ ਅਮਰੀਕਾ ਪਹੁੰਚ ਗਏ।
ਕੁਝ ਖਬਰਾਂ ਸਾਹਮਣੇ ਆਈਆਂ ਹਨ ਜਿੰਨਾ ਅਨੁਸਾਰ ਡੈਲ ਰਿਓ ਇੱਕ ਰੈਸਲਿੰਗ ਸ਼ੋਅ ਲਈ ਆਪਣੇ ਭਰਾ ਐਲ ਹਿਜੋ ਡੈਲ ਡੋਸ ਕਾਰਾ ਦੇ ਨਾਲ ਆਸਟਰੀਆ ਦੇ ਇੱਕ ਨਾਈਟ ਕਲਬ 'ਚ ਲੜਾਈ ਕਰਦੇ ਹੋਏ ਫੜੇ ਗਏ।
ਬੀਤੇ ਸਾਲ WWE ਛੱਡਣ ਤੋਂ ਬਾਅਦ ਐਲਬਰਟੋ ਡੈਲ ਰਿਓ ਇੰਡੀਪੈਂਡੈਂਟ ਰੈਸਲਿੰਗ ਪ੍ਰਮੋਸ਼ਨਸ ਕਰ ਰਹੇ ਹਨ। ਡੈਲ ਰਿਓ ਦੇ ਲਈ ਇਹ ਸਮਾਂ ਕਾਫੀ ਸੁਰਖੀਆਂ ਭਰਿਆ ਰਿਹਾ ਹੈ।
ਡੈਲ ਰਿਓ ਨੇ ਸਾਲ 2016 'ਚ ਪੇਜ ਨੂੰ ਪ੍ਰਪੋਜ਼ ਕੀਤਾ ਸੀ। ਪੇਜ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ।