ਧੋਨੀ ਤੇ ਬੱਚਨ ਨੇ ਖੇਡਿਆ ਫੁਟਬਾਲ ਦਾ ਮੈਚ
ਏਬੀਪੀ ਸਾਂਝਾ | 31 Jul 2018 01:21 PM (IST)
1
2
3
ਵੇਖੋ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਗਈਆਂ ਕੁਝ ਹੋਰ ਤਸਵੀਰਾਂ।
4
ਇਸ ਫੁਟਬਾਲ ਮੈਚ ਨੂੰ ਸਮਾਜਕ ਮੁੱਦੇ ਲਈ ਕੰਮ ਕਰਨ ਵਾਲੀ ਇੱਕ ਐਨਜੀਓ ਵੱਲੋਂ ਕੀਤਾ ਗਿਆ ਸੀ।
5
ਬੱਚਨ, ਇਸ਼ਾਨ ਖੱਟਰ ਤੇ ਧੋਨੀ ਨੇ ਜੰਮ ਕੇ ਫੁਟਬਾਲ ਗ੍ਰਾਊਂਡ 'ਤੇ ਪਸੀਨਾ ਵਹਾਇਆ।
6
ਇਸ ਦੌਰਾਨ ਉਨ੍ਹਾਂ ਨਾਲ ਬਾਲੀਵੁੱਡ ਸਟਾਰ ਅਭੀਸ਼ੇਕ ਬੱਚਨ ਵੀ ਮੌਜੂਦ ਸਨ।
7
ਇਸੇ ਕੜੀ ਤਹਿਤ ਧੋਨੀ ਨੇ ਐਤਵਾਰ ਨੂੰ ਮੁੰਬਈ ਵਿੱਚ ਫੁਟਬਾਲ ਮੈਚ ਦੌਰਾਨ ਮੈਦਾਨ 'ਤੇ ਉੱਤਰੇ।
8
ਭਾਰਤੀ ਕ੍ਰਿਕੇਟਰ ਤੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਅਕਸਰ ਹੀ ਸਮਾਜਕ ਮੁੱਦਿਆਂ 'ਤੇ ਸਾਹਮਣੇ ਆਉਂਦੇ ਰਹਿੰਦੇ ਹਨ।