27 ਸਾਲ ਬਾਅਦ ਇੰਗਲੈਂਡ ਪਹੁੰਚਿਆ ਸੈਮੀਫਾਈਨਲ ‘ਚ, 119 ਦੌੜਾਂ ਨਾਲ ਹਾਰਿਆ ਨਿਊਜ਼ੀਲੈਂਡ
ਏਬੀਪੀ ਸਾਂਝਾ
Updated at:
04 Jul 2019 02:05 PM (IST)
1
Download ABP Live App and Watch All Latest Videos
View In App2
ਇਸ ਤੋਂ ਪਹਿਲਾਂ ਸਾਲ 1975,1979,1983,1987 ਤੇ 1992 ‘ਚ ਵੀ ਸੈਮੀਫਾਈਨਲ ‘ਚ ਪਹੁੰਚੀ ਸੀ।
3
ਵਿਸ਼ਵ ਕੱਪ ਦੇ ਇਤਿਹਾਸ ‘ਚ ਇਹ ਛੇਵਾਂ ਮੌਕਾ ਹੈ ਜਦੋਂ ਇੰਗਲੈਂਡ ਕ੍ਰਿਕਟ ਟੀਮ ਸੈਮੀਫਾਈਨਲ ‘ਚ ਪਹੁੰਚੀ ਹੈ।
4
ਨਿਊਜ਼ੀਲੈਂਡ ਖਿਲਾਫ ਮਿਲੀ ਇਸ ਜਿੱਤ ਨਾਲ ਇੰਗਲੈਂਡ ਨੇ 27 ਸਾਲ ਬਾਅਦ ਇਤਿਹਾਸ ਨੂੰ ਬਦਲਿਆ ਹੈ।
5
ਇੰਗਲੈਂਡ ਦੀ ਟੀਮ ਨੇ ਇਸ ਤੋਂ ਪਹਿਲਾਂ ਆਖਰੀ ਵਾਰ ਸਾਲ 1992 ‘ਚ ਵਰਲਡ ਕੱਪ ਦੇ ਸੈਮੀਫਾਈਨਲ ‘ਚ ਆਪਣੀ ਥਾਂ ਬਣਾਈ ਸੀ।
6
ਵਰਲਡ ਕੱਪ 2019 ‘ਚ ਆਸਟ੍ਰੇਲੀਆ ਤੇ ਭਾਰਤ ਤੋਂ ਬਾਅਦ ਇੰਗਲੈਂਡ ਸੈਮੀਫਾਈਨਲ ‘ਚ ਪਹੁੰਚਣ ਵਾਲੀ ਤੀਜੀ ਟੀਮ ਬਣ ਗਈ ਹੈ।
7
ਇਸ ਜਿੱਤ ਦੇ ਨਾਲ ਹੀ ਇੰਗਲੈਂਡ ਟੀਮ ਨੇ ਟੂਰਨਾਮੈਂਟ ਦੇ ਸੈਮੀਫਾਈਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ।
8
ਵਿਸ਼ਵ ਕੱਪ 2019 ਦੇ 41ਵੇਂ ਮੈਚ ‘ਚ ਇੰਗਲੈਂਡ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਮਾਤ ਦਿੱਤੀ ਹੈ।
- - - - - - - - - Advertisement - - - - - - - - -