✕
  • ਹੋਮ

ਚੋਣ ਨਤੀਜੇ 2026

WEST BENGAL  (293/293)To Win - 147
207
BJP
80
TMC
02
LF+ISF
02
CONG
02
OTH
ASSAM  (126/126)To Win - 64
102
BJP+
19
CONG+
05
OTH
TAMIL NADU  (234/234)To Win - 118
107
TVK
74
DMK+
53
ADMK+
00
OTH
KERALAM  (140/140)To Win - 71
102
CONG+
35
LEFT+
03
OTH
PUDUCHERRY  (30/30)To Win - 16
18
BJP+
06
CONG+
06
OTH
(Source: ECI/ABP News)

ਰੋਨਾਲਡੋ ਨੇ ਹੈਟ੍ਰਿਕ ਨਾਲ ਆਪਣੇ ਨਾਂ ਕੀਤੇ ਨਵੇਂ ਰਿਕਾਰਡ

ਏਬੀਪੀ ਸਾਂਝਾ   |  17 Jun 2018 01:09 PM (IST)
ਰੋਨਾਲਡੋ ਨੇ ਹੈਟ੍ਰਿਕ ਨਾਲ ਆਪਣੇ ਨਾਂ ਕੀਤੇ ਨਵੇਂ ਰਿਕਾਰਡ
1

Portugal's forward 2018 ਦੇ ਵਰਲਡ ਕੱਪ ਵਿੱਚ ਆਪਣੇ ਪਹਿਲੇ ਮੁਕਾਬਲੇ ਵਿੱਚ ਰੋਨਾਲਡੋ ਨੇ 3 ਗੋਲ ਕੀਤੇ। ਇਨ੍ਹਾਂ 3 ਗੋਲਾਂ ਨਾਲ ਰੋਨਾਲਡੋ ਵਰਲਡਰ ਕੱਪ ਵਿੱਚ ਹੈਟਰਿਕ ਬਣਾਉਣ ਵਾਲਾ ਸਭ ਤੋਂ ਉਮਰਦਰਾਜ਼ ਖਿਡਾਰੀ ਬਣ ਗਿਆ। ਉਸ ਦੀ ਉਮਰ 33 ਸਾਲ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਆਪਣਾ ਆਖ਼ਰੀ ਵਰਲਡ ਕੱਪ ਖੇਡ ਰਿਹਾ ਹੈ।

2

ਹੁਣ ਉਹ ਕੌਮਾਂਤਰੀ ਪੱਧਰ ’ਤੇ ਦੂਜਾ ਸਭ ਤੋਂ ਵੱਧ ਗੋਲ ਕਰਲ ਵਾਲਾ ਖਿਡਾਰੀ ਬਣ ਗਿਆ ਹੈ। ਕੌਮਾਂਤਰੀ ਪੱਧਰ ’ਤੇ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਈਰਾਨ ਅਲੀ ਦੇ ਨਾਂ ਹੈ।

3

ਰੋਨਾਲਡੋ ਨੇ ਇਸ ਤੋਂ ਪਹਿਲਾਂ 3 ਵਿਸ਼ਵ ਕੱਪ ਵਿੱਚ ਹਿੱਸਾ ਲਿਆ ਹੈ। ਉਹ ਦੁਨੀਆ ਦਾ ਚੌਥਾ ਅਜਿਹਾ ਖਿਡਾਰੀ ਬਣ ਗਿਆ ਹੈ, ਜਿਸ ਨੇ 4 ਵਰਲਡ ਕੱਪ ਵਿੱਚ ਹਿੱਸਾ ਲੈਂਦਿਆਂ ਸਾਰਿਆਂ ਵਿੱਚ ਗੋਲ ਕੀਤੇ ਹੋਣ।

4

ਇਸ ਦੇ ਨਾਲ ਹੀ ਰੋਨਾਲਡੋ ਫੁਟਬਾਲ ਦੇ 8 ਵੱਡੇ ਟੂਰਨਾਮੈਂਟ ਵਿੱਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ।

5

ਸ਼ੁੱਕਰਵਾਰ ਨੂੰ ਸਪੇਨ ਤੇ ਪੁਰਤਗਾਲ ਵਿਚਾਲੇ ਖੇਡਿਆ ਗਿਆ ਬੇਹੱਦ ਰੋਮਾਂਚਕ ਮੁਕਾਬਲਾ 3-3 ਗੋਲਾਂ ਨਾਲ ਡਰਾਅ ਰਿਹਾ। ਇਸ ਮੁਕਾਬਲੇ ਦਾ ਹੀਰੋ ਰੋਨਾਲਡੋ ਰਿਹਾ ਜਿਸ ਨੇ ਹੈਟ੍ਰਿਕ ਬਣਾਉਂਦਿਆਂ ਆਪਣੀ ਟੀਮ ਨੂੰ ਮੈਚ ਦੇ ਆਖਰੀ ਮਿੰਟਾਂ ’ਚ ਹਾਰ ਤੋਂ ਬਚਾਇਆ। ਇਸ ਦੇ ਨਾਲ ਹੀ ਰੋਨਾਲਡੋ ਨੇ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ।

  • ਹੋਮ
  • ਖੇਡਾਂ
  • ਰੋਨਾਲਡੋ ਨੇ ਹੈਟ੍ਰਿਕ ਨਾਲ ਆਪਣੇ ਨਾਂ ਕੀਤੇ ਨਵੇਂ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.