ਭਾਰਤ-ਨਿਊਜ਼ੀਲੈਂਡ ਦਾ ਮੈਚ ਰੁਕਣ ਮਗਰੋਂ ਸਟੇਡੀਅਮ 'ਚ ਗੋਰੀਆਂ ਨੇ ਇਸ ਤਰ੍ਹਾਂ ਕੀਤਾ ਦਰਸ਼ਕਾਂ ਦਾ ਮਨੋਰੰਜਨ
ਏਬੀਪੀ ਸਾਂਝਾ | 10 Jul 2019 10:31 AM (IST)
1
2
3
4
5
6
7
8
ਇਸ ਹਾਲਤ ਵਿੱਚ ਜੇ ਮੈਚ ਨਾ ਹੋ ਸਕਿਆ ਤਾਂ ਪੁਆਇੰਟਸ ਦੇ ਆਧਾਰ 'ਤੇ ਭਾਰਤ ਸਿੱਧਾ ਫਾਈਨਲ ਵਿੱਚ ਪਹੁੰਚ ਜਾਏਗਾ।
9
ਹਾਲਾਂਕਿ ਮੈਨਚੈਸਟਰ ਵਿੱਚ ਬੁੱਧਵਾਰ ਨੂੰ ਵੀ 65 ਫੀਸਦੀ ਬਾਰਸ਼ ਦੇ ਆਸਾਰ ਹਨ।
10
ਹੁਣ ਨਿਊਜ਼ੀਲੈਂਡ ਦੀ ਟੀਮ ਰਿਜ਼ਰਵ ਡੇਅ 'ਤੇ 46.1 ਓਵਰ ਦੇ ਅੱਗੇ ਬੱਲੇਬਾਜ਼ੀ ਕਰਨਾ ਸ਼ੁਰੂ ਕਰੇਗੀ।
11
ਬਾਰਸ਼ ਦੇ ਬਾਅਦ ਮੈਦਾਨ ਦੀ ਜਾਂਚ ਕਰਨ ਆਏ ਅੰਪਾਇਰਾਂ ਨੇ ਬਾਕੀ ਦਾ ਮੈਚ ਰਿਜ਼ਰਵ ਡੇਅ, ਯਾਨੀ ਬੁੱਧਵਾਰ ਨੂੰ ਕਰਾਉਣ ਦਾ ਫੈਸਲਾ ਕੀਤਾ ਸੀ।
12
ਮੈਚ ਰੁਕਣ ਤਕ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਨੇ 5 ਵਿਕਟਾਂ ਗਵਾ ਕੇ 211 ਦੋੜਾਂ ਬਣਾਈਆਂ ਸੀ।
13
ਇਸ ਦੌਰਾਨ ਦਰਸ਼ਕਾਂ ਨੇ ਵਿਦੇਸ਼ੀਆਂ ਦੀਆਂ ਧੁਨਾਂ 'ਤੇ ਖੂਬ ਡਾਂਸ ਕੀਤਾ।
14
ਇਸ ਤੋਂ ਬਾਅਦ ਸਟੇਡੀਅਮ ਵਿੱਚ ਵਿਦੇਸ਼ੀਆਂ ਨੇ ਆਪਣੇ ਲੋਕ ਨਾਚ ਨਾਲ ਦਰਸ਼ਕਾਂ ਦਾ ਮਨੋਰੰਦਨ ਕੀਤਾ।
15
ਮੈਨਚੈਸਟਰ: ਮੈਨਚੈਸਟਰ ਦੇ ਓਲਡ ਟ੍ਰੈਫਰਡ ਗਰਾਊਂਡ 'ਤੇ ਮੰਗਲਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਬਾਰਿਸ਼ ਕਰਕੇ 46.1 ਓਵਰ ਬਾਅਦ ਰੋਕ ਦਿੱਤਾ ਗਿਆ।