ਗੌਤਮ ਗੰਭੀਰ ਨੇ ਕੀਤੀ ਲਕਸ਼ਮਣ ਦੀ ਬੋਲਤੀ ਬੰਦ
ਇਸ ਦੇ ਜਵਾਬ 'ਚ ਗੌਤਮ ਗੰਭੀਰ ਨੇ ਵੀ ਲਕਸ਼ਮਣ ਨੂੰ ਜਵਾਬ ਦੇਣ 'ਚ ਦੇਰ ਨਹੀਂ ਕੀਤੀ ਤੇ ਲਿਖਿਆ,'' ਸਹਿਵਾਗ ਤੁਹਾਡਾ ਇਹ ਸੀਕ੍ਰੇਟ ਮੇਰੇ ਨਾਲ ਸਾਂਝਾ ਕਰ ਰਹੇ ਸੀ, ਮੈਂ ਉਸ ਸੀਕ੍ਰੇਟ ਨੂੰ ਇੱਥੇ ਦੱਸ ਸਕਦਾ ਹਾਂ, ਜੇਕਰ ਭਾਬੀ ਟਵਿੱਟਰ 'ਤੇ ਨਹੀਂ ਹਨ ਤਾਂ ਲਕਸ਼ਮਣ....ਕੀ ਮੈਂ ਦੱਸਾਂ?
ਇਸ ਤੋਂ ਬਾਅਦ ਵੀਵੀਐਸ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ,''ਸੋਚੋ, ਗੰਭੀਰ ਦੇ ਕੰਨ 'ਚ ਵੀਰੂ ਕੀ ਫੁਸਫੁਸਾ ਰਹੇ ਹਨ, ਕੀ ਕੋਈ ਅੰਦਾਜ਼ਾ ਹੈ।''
ਇਸ ਦੇ ਜਵਾਬ 'ਚ ਗੰਭੀਰ ਨੇ ਲਕਸ਼ਮਣ ਨੂੰ ਲਿਖਿਆ, ''ਤੁਹਾਡੀਆਂ ਸ਼ੁੱਭਕਾਮਨਾਵਾਂ ਲਈ ਮੇਰੇ ਦਿਲ 'ਚ ਹਮੇਸ਼ਾ ਖਾਸ ਥਾਂ ਰਹਿੰਦੀ ਹੈ।''
ਪਹਿਲਾਂ ਲਕਸ਼ਮਣ ਨੇ ਲਿਖਿਆ, ''ਗੌਤਮ ਗੰਭੀਰ ਤੁਹਾਨੂੰ ਜਨਮ ਦਿਨ ਦੀ ਢੇਰ ਸਾਰੀਆਂ ਸ਼ੁੱਭਕਾਮਨਾਵਾਂ, ਉਮੀਦ ਹੈ ਆਉਣ ਵਾਲਾ ਵਕਤ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ।''
ਲਕਸ਼ਮਣ ਨੇ ਗੰਭੀਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਪਰ ਉਸ ਤੋਂ ਬਾਅਦ ਗੰਭੀਰ ਨੇ ਵੀਵੀਐਸ ਦੀ ਬੋਲਤੀ ਬੰਦ ਕਰ ਦਿੱਤੀ।
ਉਨ੍ਹਾਂ ਦੇ ਜਨਮ ਦਿਨ ਮੌਕੇ ਸਭ ਤੋਂ ਦਿਲਚਸਪ ਵਾਕਿਆ ਹੋਇਆ ਵੀਵੀ ਐਸ ਲਕਸ਼ਮਣ ਦੇ ਵਧਾਈ ਸੰਦੇਸ਼ ਨਾਲ।
ਇਸ ਮੌਕੇ ਕ੍ਰਿਕਟ ਜਗਤ ਤੋਂ ਲੈ ਕੇ ਉਨ੍ਹਾਂ ਦੇ ਪ੍ਰਸੰਸ਼ਕਾਂ ਨੇ ਗੰਭੀਰ ਨੂੰ ਵਧਾਈਆਂ ਦਿੱਤੀਆਂ ਜਿਸ ਦੇ ਜਵਾਬ ਗੌਤਮ ਨੇ ਵੀ ਦਿੱਤੇ।
ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਗੌਤਮ ਗੰਭੀਰ ਨੇ ਬੀਤੇ ਸ਼ਨੀਵਾਰ ਆਪਣਾ 36ਵਾਂ ਜਨਮ ਦਿਨ ਮਨਾਇਆ।