✕
  • ਹੋਮ

ਮਜ਼ਾਕ-ਮਜ਼ਾਕ 'ਚ ਗੋਲਡਬਰਗ ਨੇ ਟੱਪੀਆਂ ਹੱਦਾਂ !

ਏਬੀਪੀ ਸਾਂਝਾ   |  20 Jan 2017 05:02 PM (IST)
1

ਗੋਲਡਬਰਗ ਇਸਤੋਂ ਬਾਅਦ ਵੀ ਗੌਲਫ ਕੋਰਸ 'ਤੇ ਬਾਕੀ ਦੇ ਗੌਲਫਰਸ ਨਾਲ ਮਜ਼ਾਕ ਕਰਦੇ ਰਹੇ ਅਤੇ ਇੱਕ ਵੱਡੀ ਉਮਰ ਦੇ ਗਾਲਫਰ ਦੀ ਪਿੱਛੇ ਵੀ ਭੱਜੇ।

2

ਗੋਲਡਬਰਗ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

3

ਹਾਲਾਂਕਿ ਗੋਲਡਬਰਗ ਦਾ ਇਹ ਐਕਸ਼ਨ ਮਜ਼ਾਕ 'ਚ ਕੀਤਾ ਜਰੂਰ ਨਜਰ ਆ ਰਿਹਾ ਹੈ।

4

ਫੈਨ ਦੀ ਕਿਸਮਤ ਚੰਗੀ ਸੀ ਕਿ ਗੋਲਡਬਰਗ ਦੀ ਤਾਕਤ ਨੇ ਉਸਨੂੰ ਪਾਣੀ 'ਚ ਦੂਰ ਸੁੱਟਿਆ, ਪਰ ਜੇਕਰ ਥੋੜੀ ਵੀ ਗਲਤੀ ਹੋਈ ਹੁੰਦੀ ਤਾਂ ਇਹ ਫੈਨ ਚੱਟਾਨਾਂ 'ਚ ਪਟਕਿਆ ਜਾਣਾ ਸੀ ਅਤੇ ਫਿਰ ਇਸ ਫੈਨ ਦਾ ਹਾਲ ਕੀ ਹੋਣਾ ਸੀ ਇਹ ਸਮਝਣਾ ਮੁਸ਼ਕਿਲ ਨਹੀਂ ਹੈ।

5

ਜਿਥੇ ਗੋਲਡਬਰਗ ਨੇ ਇਸ ਫੈਨ ਨੂੰ ਸੁੱਟਿਆ ਉਥੇ ਹੀ ਕਾਫੀ ਚੱਟਾਨਾਂ ਵੀ ਪਈਆਂ ਨਜਰ ਆ ਰਹੀਆਂ ਹਨ।

6

ਗੋਲਡਬਰਗ ਵੀ ਫੈਨ ਦੀ ਇਸ ਹਰਕਤ ਨੂੰ ਮਜ਼ਾਕ 'ਚ ਹੀ ਲੈਂਦੇ ਹਨ ਪਰ ਫਿਰ ਅਚਾਨਕ ਉਸਨੂੰ ਫੜ ਕੇ ਕੋਰਸ ਦੇ ਨਾਲ ਖੜੇ ਪਾਣੀ 'ਚ ਸੁੱਟ ਦਿੰਦੇ ਹਨ।

7

ਗੋਲਡਬਰਗ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਨ੍ਹਾਂ ਦਾ ਇੱਕ ਫੈਨ ਉਨ੍ਹਾਂ ਕੋਲ ਗਾਲਫ ਕੋਰਸ 'ਤੇ ਪਹੁੰਚ ਜਾਂਦਾ ਹੈ ਅਤੇ ਉਨ੍ਹਾਂ 'ਤੇ ਮੁੱਕੇ ਬਰਸਾਉਣ ਦੀ ਐਕਟਿੰਗ ਕਰਨ ਲਗਦਾ ਹੈ।

8

9

ਬੀਤੇ ਦਿਨੀ ਗੋਲਡਬਰਗ ਨੇ ਗਾਲਫ ਕੋਰਸ 'ਤੇ ਕੁਝ ਅਜਿਹਾ ਕੀਤਾ ਜਿਸਨੂੰ ਵੇਖ ਕੇ ਹਾਸਾ ਤਾਂ ਆਉਂਦਾ ਹੈ ਪਰ ਨਾਲ ਹੀ ਇਸ ਮਜ਼ਾਕ 'ਚ ਇੱਕ ਫੈਨ ਦੀ ਜਾਨ 'ਤੇ ਬਣ ਆਈ ਸੀ।

10

Watch video : https://www.youtube.com/watch?v=AQGH1keIgAw

11

12

13

ਆਮ ਤੌਰ 'ਤੇ ਭਲਵਾਨ ਰਿੰਗ 'ਚ ਕੁਝ ਵੀ ਕਰਨ ਪਰ ਆਮ ਜਿੰਦਗੀ 'ਚ ਕਾਫੀ ਸਹਿਜ ਹੁੰਦੇ ਹਨ। ਕੁਝ ਅਜਿਹਾ ਹੀ ਦਿੱਗਜ ਭਲਵਾਨ ਗੋਲਡਬਰਗ ਨਾਲ ਵੀ ਹੈ।

14

15

16

ਇੱਕੋ ਸਮੇਂ ਰਿੰਗ 'ਚ ਵੱਡੇ ਤੋਂ ਵੱਡੇ ਭਲਵਾਨਾਂ ਨਾਲ ਟੱਕਰ ਲੈਣ ਵਾਲੇ ਗੋਲਡਬਰਗ ਨੂੰ ਆਮ ਜਿੰਦਗੀ 'ਚ ਕਾਫੀ ਸਹਿਜ ਅਤੇ ਮਜਾਕੀਆ ਮੰਨਿਆ ਜਾਂਦਾ ਹੈ। ਗੋਲਡਬਰਗ ਫੈਨਸ ਦੇ ਚਹੇਤੇ ਹਨ ਅਤੇ ਓਹ ਫੈਨਸ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨ 'ਚ ਰਹਿੰਦੇ ਹਨ।

17

ਪੂਰੇ ਵਿਸ਼ਵ 'ਚ WWE ਦੇ ਭਲਵਾਨ ਦੋ ਕਾਰਨਾਂ ਕਰਕੇ ਮਸ਼ਹੂਰ ਹੁੰਦੇ ਹਨ, ਇੱਕ ਉਨ੍ਹਾਂ ਦਾ ਰਿੰਗ ਦਾ ਅਵਤਾਰ ਅਤੇ ਦੂਜਾ ਉਨ੍ਹਾਂ ਦਾ ਆਮ ਜਿੰਦਗੀ ਦਾ ਵਿਵਹਾਰ।

18

  • ਹੋਮ
  • ਖੇਡਾਂ
  • ਮਜ਼ਾਕ-ਮਜ਼ਾਕ 'ਚ ਗੋਲਡਬਰਗ ਨੇ ਟੱਪੀਆਂ ਹੱਦਾਂ !
About us | Advertisement| Privacy policy
© Copyright@2026.ABP Network Private Limited. All rights reserved.