ਮੁੜ ਭਖਿਆ ਮੁਹੰਮਦ ਸ਼ਮੀ ਤੇ ਹਸੀਨ ਜਹਾਂ ਦਾ ਝਗੜਾ
ਏਬੀਪੀ ਸਾਂਝਾ | 06 May 2018 02:15 PM (IST)
1
ਦਿੱਲੀ ਵਿੱਚ ਕੋਚ ਨੇ ਕਿਹਾ ਸੀ ਕਿ ਨਿੱਜੀ ਝਗੜੇ ਦੀ ਵਜ੍ਹਾ ਕਾਰਨ ਸ਼ਮੀ ਆਈਪੀਐਲ ਵਿੱਚ ਬਿਹਤਰ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ।
2
ਮੁਹੰਮਦ ਸ਼ਮੀ ਇਸ ਵੇਲੇ ਆਈਪੀਐਲ 11 ਖੇਡਣ ਵਿੱਚ ਮਸਰੂਫ ਹਨ। ਇਸ ਝਗੜੇ ਕਾਰਨ ਉਸ ਦੀ ਖੇਡ ’ਤੇ ਵੀ ਅਸਰ ਪੈ ਰਿਹਾ ਹੈ।
3
ਹਸੀਨ ਨਾਲ ਉਸ ਦੀ ਬੇਟੀ ਆਇਰਾ ਤੇ ਵਕੀਲ ਜਾਕਿਰ ਹੁਸੈਨ ਵੀ ਅਮਰੋਹਾ ਗਏ ਹਨ। ਉਸ ਨੇ ਤਾਲਾ ਤੋੜਨ ਦੀ ਵੀ ਕੋਸ਼ਿਸ਼ ਕੀਤੀ।
4
ਜਦੋਂ ਉਹ ਘਰ ਪੁੱਜੀ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ। ਤਾਲਾ ਵੇਖ ਕੇ ਉਸ ਨੇ ਆਪਣੇ ਪਰਿਵਾਰ ਸਣੇ ਉੱਥੇ ਡੇਰਾ ਲਾ ਲਿਆ।
5
ਤਾਜ਼ਾ ਮਾਮਲੇ ਵਿੱਚ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਹਸੀਨ ਜਹਾਂ ਪਹਿਲੀ ਵਾਰ ਅਮਰੋਹਾ ਵਿੱਚ ਮੁਹੰਮਦ ਸ਼ਮੀ ਦੇ ਘਰ ਪੁੱਜੀ।
6
ਭਾਰਤੀ ਕ੍ਰਿਕਿਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਨਿੱਜੀ ਜੀਵਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਆਪਣੀ ਪਤਨੀ ਨਾਲ ਛਿੜਿਆ ਵਿਵਾਦ ਮੁੜ ਭਖ ਗਿਆ ਹੈ।