✕
  • ਹੋਮ

WWE ਦੀ ਬੈਲਟ ਤੇ ਟ੍ਰਿਪਲ ਐਚ ਦਾ ਸੁਨੇਹਾ

ਏਬੀਪੀ ਸਾਂਝਾ   |  29 Jan 2017 06:18 PM (IST)
1

WWE ਦੇ ਸੀਨੀਅਰ ਅਧਿਕਾਰੀ ਟ੍ਰਿਪਲ ਐਚ ਨੇ ਵੀ ਟਵੀਟ ਕਰਕੇ ਸੇਰੇਨਾ ਵਿਲੀਅਮਸ ਨੂੰ ਵਧਾਈ ਦਿੱਤੀ ਅਤੇ ਇਸ ਖਿਡਾਰਨ ਦੀ ਖੂਬ ਤਾਰੀਫ ਕੀਤੀ।

2

ਇਸਦੇ ਨਾਲ ਹੀ ਬੈਲਟ 'ਤੇ '23 ਟਾਈਮ ਗਰੈਂਡ ਸਲੈਮ ਚੈਂਪੀਅਨ' ਵੀ ਲਿਖਿਆ ਹੋਵੇਗਾ।

3

4

ਸੇਰੇਨਾ ਵਿਲੀਅਮਸ ਨੇ ਫਾਈਨਲ 'ਚ ਵੀਨਸ ਵਿਲੀਅਮਸ ਖਿਲਾਫ 6-4, 6-4 ਦੇ ਫਰਕ ਨਾਲ ਜਿੱਤ ਦਰਜ ਕੀਤੀ।

5

ਸੇਰੇਨਾ ਵਿਲੀਅਮਸ ਦੀ ਜਿੱਤ ਤੋਂ ਬਾਅਦ ਉਨ੍ਹਾਂ ਲਈ WWE ਨੇ ਵੀ ਇੱਕ ਖਾਸ ਤੋਹਫਾ ਭੇਜਣ ਦਾ ਫੈਸਲਾ ਕੀਤਾ ਹੈ।

6

ਇਹ 9ਵਾਂ ਮੌਕਾ ਸੀ ਜਦ ਸੇਰੇਨਾ ਅਤੇ ਵੀਨਸ ਵਿਲੀਅਮਸ ਦੀ ਖਿਤਾਬੀ ਟੱਕਰ ਹੋਈ ਜਿਸ 'ਚ ਸੇਰੇਨਾ ਨੇ 7ਵੀਂ ਵਾਰ ਬਾਜ਼ੀ ਮਾਰੀ।

7

ਇਸ ਜਿੱਤ ਦੇ ਨਾਲ ਹੀ ਸੇਰੇਨਾ ਵਿਲੀਅਮਸ ਨੇ ਆਪਣੇ ਕਰੀਅਰ ਦਾ 23ਵਾਂ ਗਰੈਂਡ ਸਲੈਮ ਖਿਤਾਬ ਆਪਣੇ ਨਾਮ ਕੀਤਾ। ਵੀਨਸ ਵਿਲੀਅਮਸ ਨੂੰ ਹਰਾ ਕੇ ਸੇਰੇਨਾ ਨੇ ਸਟੈਫੀ ਗਰਾਫ ਦੇ 22 ਗਰੈਂਡ ਸਲੈਮ ਖਿਤਾਬਾਂ ਦਾ ਰਿਕਾਰਡ ਵੀ ਤੋੜ ਦਿੱਤਾ।

8

Triple H Verified account ‏@TripleH She is a... Record-breaking. Ground-breaking. Barrier-breaking. History-making...Champion. Congrats

9

10

WWE ਸੇਰੇਨਾ ਵਿਲੀਅਮਸ ਨੂੰ ਇੱਕ ਕਸਟਮਾਈਜ਼ਡ ਚੈਂਪੀਅਨਸ਼ਿਪ ਟਾਈਟਲ ਬੈਲਟ ਭੇਜੇਗੀ ਜਿਸ 'ਤੇ ਚਾਰੇ ਗਰੈਂਡ ਸਲੈਮ ਟੂਰਨਾਮੈਂਟਸ ਦਾ ਨਾਮ ਲਿਖਿਆ ਹੋਵੇਗਾ।

11

ਸੇਰੇਨਾ ਵਿਲੀਅਮਸ ਨੇ ਆਪਣੀ ਭੈਣ ਵੀਨਸ ਵਿਲੀਅਮਸ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਲਿਆ।

12

ਟ੍ਰਿਪਲ ਐਚ ਦਾ ਟਵੀਟ

  • ਹੋਮ
  • ਖੇਡਾਂ
  • WWE ਦੀ ਬੈਲਟ ਤੇ ਟ੍ਰਿਪਲ ਐਚ ਦਾ ਸੁਨੇਹਾ
About us | Advertisement| Privacy policy
© Copyright@2026.ABP Network Private Limited. All rights reserved.