✕
  • ਹੋਮ

ਕਪਤਾਨ ਧੋਨੀ ਦੀ ਲਵ-ਸਟੋਰੀ !

ਏਬੀਪੀ ਸਾਂਝਾ   |  13 Jul 2016 05:54 PM (IST)
ਕਪਤਾਨ ਧੋਨੀ ਦੀ ਲਵ-ਸਟੋਰੀ !

ਟੀਮ ਇੰਡੀਆ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਦਾ ਪਹਿਲਾ ਪਿਆਰ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਨਹੀਂ ਬਲਕੀ ਕੋਈ ਹੋਰ ਲੜਕੀ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਜੀਵਨ 'ਤੇ ਆਧਾਰਿਤ ਫਿਲਮ 'ਐਮ.ਐਸ. ਧੋਨੀ - ਦ ਅਨਟੋਲਡ ਸਟੋਰੀ' 'ਚ ਕੀਤਾ ਗਿਆ ਹੈ।

1

ਹਾਲਾਂਕਿ ਇਸ ਖਬਰ ਦੀ ਪੁਸ਼ਟੀ ਖੁਦ ਕਪਤਾਨ ਧੋਨੀ ਨੇ ਨਹੀਂ ਕੀਤੀ ਹੈ।

2

ਇਹ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੱਖ-ਵੱਖ ਵੈਬਸਾਈਟਸ 'ਤੇ ਇਹ ਖਬਰ ਵੇਖਣ ਨੂੰ ਮਿਲ ਰਹੀ ਹੈ।

3

ਧੋਨੀ 'ਤੇ ਬਣ ਰਹੀ ਫਿਲਮ 'ਚ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਦਾ ਕਿਰਦਾਰ ਕਿਆਰਾ ਅਡਵਾਨੀ ਨਿਭਾਉਂਦੀ ਨਜਰ ਆਵੇਗੀ।

4

ਹਾਲਾਂਕਿ ਇਸ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਕਿ ਧੋਨੀ ਤੇ ਪ੍ਰਿਯੰਕਾ ਦੀ ਲਵ-ਸਟੋਰੀ 'ਚ ਕਿੰਨਾ ਸੱਚ ਹੈ। ਇਹ ਵੀ ਕਹਿਣਾ ਮੁਸ਼ਕਿਲ ਹੈ ਕਿ ਇਸ ਲਵ-ਸਟੋਰੀ ਨੂੰ ਫਿਲਮ 'ਚ ਕਿੰਨੀ ਜਗ੍ਹਾ ਦਿੱਤੀ ਜਾਵੇਗੀ।

5

ਇਸ ਝਟਕੇ ਕਾਰਨ ਧੋਨੀ ਕਰੀਬ ਇੱਕ ਸਾਲ ਤਕ ਸਦਮੇ 'ਚ ਰਹੇ ਸਨ। ਪੁਰਾਣੀਆਂ ਯਾਦਾਂ ਚੋਂ ਬਾਹਰ ਨਿਕਲਦੇ ਹੋਏ ਧੋਨੀ ਨੇ ਖੁਦ ਨੂੰ ਕ੍ਰਿਕਟ 'ਚ ਵਿਅਸਤ ਕਰ ਲਿਆ।

6

ਗਾਂਗੁਲੀ ਦੀ ਟੀਮ 'ਚ ਧੋਨੀ ਨੂੰ ਮੌਕਾ ਮਿਲਿਆ ਅਤੇ ਉਹ ਆਪਣੀ ਖੇਡ 'ਚ ਵਿਅਸਤ ਹੋ ਗਏ।

7

ਟੀਮ ਇੰਡੀਆ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਦਾ ਪਹਿਲਾ ਪਿਆਰ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਨਹੀਂ ਬਲਕੀ ਕੋਈ ਹੋਰ ਲੜਕੀ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਜੀਵਨ 'ਤੇ ਆਧਾਰਿਤ ਫਿਲਮ 'ਐਮ.ਐਸ. ਧੋਨੀ - ਦ ਅਨਟੋਲਡ ਸਟੋਰੀ' 'ਚ ਕੀਤਾ ਗਿਆ ਹੈ।

8

ਮੀਡੀਆ ਰਿਪੋਰਟਸ ਅਨੁਸਾਰ ਜਦ ਧੋਨੀ ਦੀ ਉਮਰ 20 ਸਾਲ ਦੀ ਸੀ ਤਾਂ ਉਸ ਵੇਲੇ ਉਨ੍ਹਾਂ ਦਾ ਅਫੇਅਰ ਇੱਕ ਲੜਕੀ ਨਾਲ ਸੀ।

9

10

11

12

ਪਰ ਇਸ ਲਵ-ਸਟੋਰੀ ਵਿਚਾਲੇ ਕ੍ਰਿਕਟ ਦੀ ਖੇਡ ਆ ਗਈ। ਇਸੇ ਲਵ-ਸਟੋਰੀ ਦੌਰਾਨ ਧੋਨੀ ਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਹੋਈ।

13

14

ਇਸੇ ਵਿਚਾਲੇ ਧੋਨੀ ਨੂੰ ਇੱਕ ਦੌਰੇ ਤੋਂ ਵਾਪਿਸ ਆਉਣ ਤੋਂ ਬਾਅਦ ਪਤਾ ਲੱਗਾ ਕਿ ਪ੍ਰਿਯੰਕਾ ਦੀ ਇੱਕ ਸੜਕ ਦੁਰਘਟਨਾ 'ਚ ਮੌਤ ਹੋ ਗਈ ਹੈ।

15

ਖਬਰਾਂ ਅਨੁਸਾਰ ਇਸ ਲੜਕੀ ਦਾ ਨਾਮ ਪ੍ਰਿਯੰਕਾ ਝਾ ਸੀ। ਦੋਨਾ 'ਚ ਇੰਨਾ ਪਿਆਰ ਸੀ ਕਿ ਦੋਨੇ ਵਿਆਹ ਕਰਵਾਉਣਾ ਚਾਹੁੰਦੇ ਸੀ।

16

  • ਹੋਮ
  • ਖੇਡਾਂ
  • ਕਪਤਾਨ ਧੋਨੀ ਦੀ ਲਵ-ਸਟੋਰੀ !
About us | Advertisement| Privacy policy
© Copyright@2026.ABP Network Private Limited. All rights reserved.