ਕੋਲਕਾਤਾ 'ਚ ਰਹਾਣੇ ਦੀ ਜਗ੍ਹਾ ਧਵਨ ਨੂੰ ਮੌਕਾ
ਏਬੀਪੀ ਸਾਂਝਾ | 22 Jan 2017 01:31 PM (IST)
1
India XI: 1 Ajinkya Rahane, 2 KL Rahul, 3 Virat Kohli (capt.), 4 MS Dhoni (wk), 5 Yuvraj Singh, 6 Kedar Jadhav, 7 Hardik Pandya, 8 Ravindra Jadeja, 9 R Ashwin, 10 Bhuvneshwar Kumar, 11 Jasprit Bumrah
2
ਕਟਕ ਵਨਡੇ ਲਈ ਟੀਮ
3
ਟੀਮ ਇੰਡੀਆ ਨੂੰ ਮੈਚ 'ਚ ਇੱਕ ਬਦਲਾਅ ਕਰਨਾ ਪਿਆ ਹੈ।
4
ਅਜਿਹੇ 'ਚ ਇੰਗਲੈਂਡ ਦੀ ਟੀਮ ਹਰ ਹਾਲ 'ਚ ਇਹ ਮੈਚ ਆਪਣੇ ਨਾਮ ਕਰਨਾ ਚਾਹੁੰਦੀ ਹੈ।
5
ਭਾਰਤ ਅਤੇ ਇੰਗਲੈਂਡ ਵਿਚਾਲੇ ਕੋਲਕਾਤਾ 'ਚ ਖੇਡੇ ਜਾਣ ਵਾਲੇ ਤੀਜੇ ਵਨਡੇ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ।
6
ਸੱਟ ਲਗਣ ਕਾਰਨ ਧਵਨ ਮੈਚ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਜਗ੍ਹਾ ਅਜਿੰਕਿਆ ਰਹਾਣੇ ਨੂੰ ਮੌਕਾ ਮਿਲਿਆ ਹੈ।
7
8
ਇੰਗਲੈਂਡ ਦੀ ਟੀਮ ਸੀਰੀਜ਼ 'ਚ 0-2 ਨਾਲ ਪਿਛੜ ਗਈ ਹੈ ਅਤੇ ਅੱਜ ਦੇ ਮੈਚ ਦੀ ਹਾਰ ਇੰਗਲੈਂਡ ਲਈ ਕਲੀਨਸਵੀਪ ਦੀ ਹਾਰ ਸਾਬਿਤ ਹੋ ਸਕਦੀ ਹੈ।
= 8">