ਰੋਗ ਮੁਕਤ ਰਹਿਣ ਦਾ ਨਵਾਂ ਢੰਗ Beer Yoga
ਏਬੀਪੀ ਸਾਂਝਾ
Updated at:
22 Jan 2017 11:08 AM (IST)
1
ਬੀਅਰ ਯੋਗ ਦਾ ਇੱਕ ਅੰਦਾਜ਼।
Download ABP Live App and Watch All Latest Videos
View In App2
ਬੀਅਰ ਯੋਗ ਦੇ ਨਾਮ ਨਾਲ ਬਕਾਇਦਾ ਵੈੱਬਸਾਈਟ ਵੀ ਬਣਾਈ ਗਈ ਹੈ।
3
ਇਸ ਯੋਗ ਦੇ ਫਾਊਡਰ ਹਨ ਝੂਲਾ ਜਿਸ ਨੇ ਸਭ ਤੋਂ ਪਹਿਲਾਂ ਇਸ ਨੂੰ ਅਮਰੀਕਾ ਦੇ ਬਰਨਿੰਗ ਮੈਨ ਫ਼ੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਸੀ।
4
ਅਸਲ ਵਿੱਚ ਇਸ ਯੋਗ ਨੂੰ ਬਰਲਿਨ ਵਿੱਚ ਈਜਾਦ ਕੀਤਾ ਗਿਆ ਸੀ ਹੈ ਅਤੇ ਹੁਣ ਆਸਟ੍ਰੇਲੀਆ ਵਿੱਚ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
5
ਇੱਥੇ ਕੁੱਝ ਲੋਕ ਠੰਢੀ ਬੀਅਰ ਦੇ ਨਾਲ ਯੋਗ ਅਤੇ ਵਰਕ ਆਊਟ ਕਰਦੇ ਹਨ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰਾਂ ਅੱਜ ਕੱਲ੍ਹ ਕਾਫ਼ੀ ਵਾਇਰਲ ਹੋ ਰਹੀਆਂ ਹਨ।
6
ਜਰਮਨੀ ਵਿੱਚ ਅੱਜ ਕੱਲ੍ਹ ਬੀਅਰ ਦੇ ਨਾਲ ਯੋਗ ਕਰਨ ਦਾ ਟਰੇਂਡ ਵਧਦਾ ਜਾ ਰਿਹਾ ਹੈ।
- - - - - - - - - Advertisement - - - - - - - - -