ਟੀਮ ਇੰਡੀਆ ਦੀ ਮੁਸ਼ਕਿਲ ਵਧੀ
ਏਬੀਪੀ ਸਾਂਝਾ | 25 Feb 2017 01:28 PM (IST)
1
ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ 'ਚ 285 ਰਨ 'ਤੇ ਆਲ ਆਊਟ ਹੋਈ।
2
ਦੂਜੀ ਪਾਰੀ 'ਚ ਆਸਟ੍ਰੇਲੀਆ ਦੀ ਟੀਮ ਨੂੰ ਕਪਤਾਨ ਸਟੀਵਨ ਸਮਿਥ ਨੇ ਸੰਭਾਲਿਆ। ਸਮਿਥ ਨੇ ਸੈਂਕੜਾ ਠੋਕਿਆ। ਸਮਿਥ 109 ਰਨ ਬਣਾ ਕੇ ਆਊਟ ਹੋਏ। ਸਮਿਥ ਨੇ 202 ਗੇਂਦਾਂ 'ਤੇ 11 ਚੌਕਿਆਂ ਦੀ ਮਦਦ ਨਾਲ 109 ਰਨ ਦੀ ਪਾਰੀ ਖੇਡੀ।
3
ਰੈਨਸ਼ਾ, ਵੇਡ, ਮਾਰਸ਼ ਅਤੇ ਸਟਾਰਕ ਨੇ ਵੀ ਛੋਟੀਆਂ ਪਰ ਕਿਫਾਇਤੀ ਪਾਰੀਆਂ ਖੇਡ ਆਸਟ੍ਰੇਲੀਆ ਨੂੰ ਮਜਬੂਤ ਸਥਿਤੀ 'ਚ ਪਹੁੰਚਾਇਆ।
4
5
6
7
ਭਾਰਤ ਲਈ ਅਸ਼ਵਿਨ ਨੇ 4 ਅਤੇ ਜਡੇਜਾ ਨੇ 3 ਵਿਕਟ ਹਾਸਿਲ ਕੀਤੇ।
8
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਭਾਰਤ ਨੂੰ ਜਿੱਤ ਲਈ 441 ਰਨ ਦਾ ਟੀਚਾ ਮਿਲਿਆ ਹੈ।