✕
  • ਹੋਮ

ਵਿਜੈ-ਪੁਜਾਰਾ ਦਾ ਸੈਂਚੁਰੀ ਸਟੈਂਡ

ਏਬੀਪੀ ਸਾਂਝਾ   |  09 Dec 2016 05:01 PM (IST)
1

ਟੀਮ ਇੰਡੀਆ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ 1 ਵਿਕਟ ਗਵਾ ਕੇ 146 ਰਨ ਬਣਾ ਲਏ ਸਨ। ਸਲਾਮੀ ਬੱਲੇਬਾਜ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਦੂਜੇ ਵਿਕਟ ਲਈ 107 ਰਨ ਜੋੜ ਲਏ ਸਨ।

2

ਜਦ ਲੋਕੇਸ਼ ਰਾਹੁਲ ਦਾ ਵਿਕਟ ਡਿੱਗਾ ਤਾਂ ਭਾਰਤ ਦਾ ਸਕੋਰ 39 ਰਨ ਸੀ। ਪਰ ਫਿਰ ਮੁਰਲੀ ਵਿਜੈ ਅਤੇ ਪੁਜਾਰਾ ਨੇ ਮਿਲਕੇ ਟੀਮ ਇੰਡੀਆ ਨੂੰ 100 ਰਨ ਦੇ ਪਾਰ ਪਹੁੰਚਾਇਆ।

3

ਟੀਮ ਇੰਡੀਆ ਇੰਗਲੈਂਡ ਦੇ ਪਹਿਲੀ ਪਾਰੀ 'ਚ ਬਣਾਏ 400 ਰਨ ਤੋਂ ਅਜੇ ਵੀ 256 ਰਨ ਪਿੱਛੇ ਹੈ।

4

5

ਟੀਮ ਇੰਡੀਆ ਨੇ ਮੁੰਬਈ ਟੈਸਟ ਦੇ ਦੂਜੇ ਦਿਨ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਦੇ ਦਮਦਾਰ ਪ੍ਰਦਰਸ਼ਨ ਆਸਰੇ ਮੈਚ 'ਚ ਜਬਰਦਸਤ ਵਾਪਸੀ ਕੀਤੀ।

6

ਟੀਮ ਇੰਡੀਆ ਨੂੰ ਦਿਨ ਦਾ ਇੱਕੋ ਝਟਕਾ ਉਸ ਵੇਲੇ ਲੱਗਾ ਜਦ ਲੋਕੇਸ਼ ਰਾਹੁਲ 24 ਰਨ ਬਣਾ ਕੇ ਅਲੀ ਦੀ ਗੇਂਦ 'ਤੇ ਬੋਲਡ ਹੋ ਗਏ।

7

ਦਿਨ ਦਾ ਖੇਡ ਖਤਮ ਹੋਣ ਤਕ ਮੁਰਲੀ ਵਿਜੈ 70 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ। ਪੁਜਾਰਾ 102 ਗੇਂਦਾਂ 'ਤੇ 47 ਰਨ ਬਣਾ ਕੇ ਨਾਬਾਦ ਸਨ। ਦੋਨਾ ਨੇ ਦੂਜੇ ਵਿਕਟ ਲਈ 107 ਰਨ ਦੀ ਨਾਬਾਦ ਪਾਰਟਨਰਸ਼ਿਪ ਕਰ ਲਈ ਹੈ।

8

  • ਹੋਮ
  • ਖੇਡਾਂ
  • ਵਿਜੈ-ਪੁਜਾਰਾ ਦਾ ਸੈਂਚੁਰੀ ਸਟੈਂਡ
About us | Advertisement| Privacy policy
© Copyright@2026.ABP Network Private Limited. All rights reserved.