✕
  • ਹੋਮ

ਟੀਮ ਇੰਡੀਆ ਦੀ ਦਮਦਾਰ ਸ਼ੁਰੂਆਤ

ਏਬੀਪੀ ਸਾਂਝਾ   |  27 Nov 2016 12:06 PM (IST)
1

ਇੰਗਲੈਂਡ ਦੀ ਟੀਮ ਨੂੰ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਤੇ ਫਿਰਕੀਬਾਜਾਂ ਨੇ ਖੂਬ ਪਰੇਸ਼ਾਨ ਕੀਤਾ। ਟੀਮ ਇੰਡੀਆ ਲਈ ਪਹਿਲੀ ਪਾਰੀ ਦੌਰਾਨ ਮੋਹੰਮਦ ਸ਼ਮੀ ਨੇ ਸਭ ਤੋਂ ਵਧ 3 ਵਿਕਟ ਝਟਕੇ।

2

ਉਮੇਸ਼ ਯਾਦਵ, ਜਯੰਤ ਯਾਦਵ ਅਤੇ ਰਵਿੰਦਰ ਜਡੇਜਾ ਨੂੰ 2-2 ਵਿਕਟ ਹਾਸਿਲ ਹੋਏ।

3

ਪੇਸ ਤੇ ਫਿਰਕੀ ਹਿਟ

4

5

ਪਾਰਥੀਵ ਪਟੇਲ ਦਾ ਕਮਬੈਕ

6

ਟੀਮ ਇੰਡੀਆ ਨੇ ਮੋਹਾਲੀ ਟੈਸਟ 'ਚ ਇੰਗਲੈਂਡ ਨੂੰ 283 ਰਨ 'ਤੇ ਆਲ ਆਊਟ ਕਰਨ ਤੋਂ ਬਾਅਦ ਬੱਲੇਬਾਜ਼ੀ 'ਚ ਵੀ ਚੰਗੀ ਸ਼ੁਰੂਆਤ ਕੀਤੀ ਹੈ।

7

ਟੀਮ ਇੰਡੀਆ ਲਈ ਕਮਬੈਕ ਕਰ ਰਹੇ ਪਾਰਥੀਵ ਪਟੇਲ ਨੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਕਰਨ 'ਚ ਮਦਦ ਕੀਤੀ। ਪਟੇਲ ਨੇ ਮੁਰਲੀ ਵਿਜੈ ਨਾਲ ਮਿਲਕੇ ਭਾਰਤੀ ਟੀਮ ਨੂੰ 39 ਰਨ ਤਕ ਪਹੁੰਚਾਇਆ।

8

ਭਾਰਤੀ ਟੀਮ ਨੇ ਲੰਚ ਵੇਲੇ ਤਕ 1 ਵਿਕਟ ਗਵਾ ਕੇ 60 ਰਨ ਬਣਾ ਲਏ ਸਨ।

9

10

ਪਰ ਫਿਰ ਮੁਰਲੀ ਵਿਜੈ 12 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਇਸਤੋਂ ਬਾਅਦ ਪਟੇਲ ਨੇ ਪੁਜਾਰਾ ਨਾਲ ਮਿਲਕੇ ਲੰਚ ਵੇਲੇ ਤਕ ਟੀਮ ਨੂੰ ਹੋਰ ਝਟਕਾ ਨਹੀਂ ਲੱਗਣ ਦਿੱਤਾ। ਲੰਚ ਵੇਲੇ ਤਕ ਪੁਜਾਰਾ 8 ਰਨ ਅਤੇ ਪਟੇਲ 37 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।

  • ਹੋਮ
  • ਖੇਡਾਂ
  • ਟੀਮ ਇੰਡੀਆ ਦੀ ਦਮਦਾਰ ਸ਼ੁਰੂਆਤ
About us | Advertisement| Privacy policy
© Copyright@2026.ABP Network Private Limited. All rights reserved.