Ind vs NZ: ਵਿਰਾਟ ਕੋਹਲੀ ਦੀ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਦੌਰਾਨ 6 ਵਿਕਟਾਂ ਨਾਲ ਹਰਾ ਦਿੱਤਾ । 204 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਭਾਰਤੀ ਟੀਮ ਨੇ 4 ਵਿਕਟ ਗੁਆ ਕਿ 19ਵੇਂ ਓਵਰ 'ਚ ਮੈਚ ਜਿੱਤ ਲਿਆ। ਦੋਵਾਂ ਦੇਸ਼ਾਂ ਵਿਚਾਲੇ ਪੰਜ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਨੇ ਆਪਣੇ ਨਾਮ ਕਰਕੇ ਸੀਰੀਜ਼ 'ਚ 1-0 ਦਾ ਵਾਧਾ ਕਰ ਲਿਆ ਹੈ।
ਨਿਊਜ਼ੀਲੈਂਡ ਨੇ ਆਕਲੈਂਡ ਦੇ ਈਡਨ ਪਾਰਕ 'ਚ ਇਸ ਮੈਚ ਦੀ ਮੇਜ਼ਬਾਨੀ ਕੀਤੀ। ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਇਹ ਸੀਰੀਜ਼ ਕਾਫੀ ਅਹਿਮ ਹੈ। ਹਾਲਾਂਕਿ ਭਾਰਤੀ ਟੀਮ ਨੇ ਵਨਡੇ ਸੀਰੀਜ਼ 'ਚ ਆਸਟਰੇਲੀਆ ਨੂੰ ਆਪਣੇ ਮੈਦਾਨ 'ਤੇ 2-1 ਨਾਲ ਹਰਾਇਆ ਹੈ।
ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ, ਇਸ ਦੇ ਨਾਲ ਹੀ ਲੋਕੇਸ਼ ਰਾਹੁਲ ਨੇ 56 ਅਤੇ ਸ਼ਰੇਅਸ ਆਈਅਰ ਨੇ 58 ਦੌੜਾਂ ਦਾ ਯੋਗਦਾਨ ਪਾਈਆ। ਮਨੀਸ਼ ਪਾਨਡੇ 14 ਦੌੜਾਂ ਬਣਾ ਕਿ ਨਬਾਦ ਰਹੇ।
ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਟੀ-20 ਮੁਕਾਬਲਾ
ਏਬੀਪੀ ਸਾਂਝਾ
Updated at:
24 Jan 2020 02:26 PM (IST)
ਵਿਰਾਟ ਕੋਹਲੀ ਦੀ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਦੌਰਾਨ 6 ਵਿਕਟਾਂ ਨਾਲ ਹਰਾ ਦਿੱਤਾ । 204 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਭਾਰਤੀ ਟੀਮ ਨੇ 4 ਵਿਕਟ ਗੁਆ ਕਿ 19ਵੇਂ ਓਵਰ 'ਚ ਮੈਚ ਜਿੱਤ ਲਿਆ। ਦੋਵਾਂ ਦੇਸ਼ਾਂ ਵਿਚਾਲੇ ਪੰਜ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਨੇ ਆਪਣੇ ਨਾਮ ਕਰਕੇ ਸੀਰੀਜ਼ 'ਚ 1-0 ਦਾ ਵਾਧਾ ਕਰ ਲਿਆ ਹੈ।
- - - - - - - - - Advertisement - - - - - - - - -