✕
  • ਹੋਮ

BCCI ਨੇ ਨਹੀਂ ਦਿੱਤਾ PCB ਨੂੰ ਜਵਾਬ ?

ਏਬੀਪੀ ਸਾਂਝਾ   |  07 Sep 2016 06:41 PM (IST)
1

ਭਾਰਤ ਅਤੇ ਪਾਕਿਸਤਾਨ ਦੀਆਂ ਪੁਰੁਸ਼ ਕ੍ਰਿਕਟ ਟੀਮਾਂ ਵਿਚਾਲੇ ਸੀਰੀਜ਼ ਦਾ ਫਿਲਹਾਲ ਕੋਈ ਨਾਮੋ-ਨਿਸ਼ਾਨ ਨਜਰ ਨਹੀਂ ਆ ਰਿਹਾ ਹੈ।

2

3

ਇਸੇ ਵਿਚਾਲੇ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੀ ਜਾਣ ਵਾਲੀ ਮਹਿਲਾ ਕ੍ਰਿਕਟ ਸੀਰੀਜ਼ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

4

5

ਪਾਕਿਸਤਾਨ ਕ੍ਰਿਕਟ ਬੋਰਡ ਨੇ ਸੀਰੀਜ਼ ਰੱਦ ਹੋਣ ਦੀ ਜਾਣਕਾਰੀ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਿਲ ਨੂੰ ਦੇ ਦਿੱਤੀ ਹੈ।

6

ਖਬਰਾਂ ਹਨ ਕਿ BCCI ਨੇ 7 ਸਿਤੰਬਰ ਤੋਂ ਖੇਡੀ ਜਾਣ ਵਾਲੀ ਸੀਰੀਜ਼ ਨੂੰ ਲੈਕੇ ਕੋਈ ਜਵਾਬ ਨਹੀਂ ਦਿੱਤਾ।

7

ਅਧਿਕਾਰੀਆਂ ਨੇ ਦੱਸਿਆ ਕਿ PCB ਨੇ ਇਸ ਮੁੱਦੇ ਬਾਰੇ BCCI ਨਾਲ ਸੰਪਰਕ ਨਹੀਂ ਕੀਤਾ।

8

ਖਾਸ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੀ ਜਾਣ ਵਾਲੀ ਸੀਰੀਜ਼ ਵਰਲਡ ਕਪ 2019 ਦੇ ਲਈ ਕੁਆਲੀਫਾਇੰਗ ਰਾਊਂਡ ਦਾ ਹਿੱਸਾ ਸੀ।

  • ਹੋਮ
  • ਖੇਡਾਂ
  • BCCI ਨੇ ਨਹੀਂ ਦਿੱਤਾ PCB ਨੂੰ ਜਵਾਬ ?
About us | Advertisement| Privacy policy
© Copyright@2026.ABP Network Private Limited. All rights reserved.