✕
  • ਹੋਮ

ਪ੍ਰਧਾਨਮੰਤਰੀ ਮੋਦੀ ਕੋਲ ਪਹੁੰਚੇ ਇਸ਼ਾਂਤ

ਏਬੀਪੀ ਸਾਂਝਾ   |  03 Dec 2016 12:45 PM (IST)
1

2

ਟੀਮ ਇੰਡੀਆ ਦੇ ਕ੍ਰਿਕਟਰ ਇੱਕ ਤੋਂ ਬਾਅਦ ਇੱਕ ਵਿਆਹ ਕਰਵਾਉਣ ਦੀ ਦੌੜ 'ਚ ਲੱਗੇ ਹੋਏ ਹਨ। ਇਸੇ ਦੌੜ 'ਚ ਇਸ਼ਾਂਤ ਸ਼ਰਮਾ ਦਾ ਨਾਮ ਵੀ ਜੁੜ ਗਿਆ ਹੈ।

3

ਇਸ਼ਾਂਤ ਦੀ ਮੰਗੇਤਰ ਪ੍ਰਤਿਮਾ ਵਾਰਾਨਸੀ ਦੀ ਰਹਿਣ ਵਾਲੀ ਹੈ, ਅਤੇ ਭਾਰਤੀ ਬਾਸਕਿਟਬਾਲ ਟੀਮ ਵੱਲੋਂ ਖੇਡਦੀ ਹੈ।

4

ਇਸ਼ਾਂਤ ਸ਼ਰਮਾ ਅਤੇ ਪ੍ਰਤਿਮਾ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਆਹ 'ਤੇ ਆਉਣ ਦਾ ਸੱਦਾ ਦਿੱਤਾ। ਇਸਤੋਂ ਪਹਿਲਾਂ ਕ੍ਰਿਕਟਰ ਯੁਵਰਾਜ ਸਿੰਘ ਵੀ ਆਪਣੀ ਰਿਸੈਪਸ਼ਨ ਦਾ ਸੱਦਾ ਦੇਣ ਪ੍ਰਧਾਨਮੰਤਰੀ ਨੂੰ ਮਿਲੇ ਸਨ। ਯੁਵਰਾਜ ਸਿੰਘ ਨਾਲ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ ਵੀ ਮੌਜੂਦ ਸੀ।

5

6

7

8

ਵਿਆਹ 'ਤੇ ਆਉਣ ਵਾਲੇ ਗੈਸਟਸ 'ਚ ਇਸ਼ਾਂਤ-ਪ੍ਰਤਿਮਾ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਨਾਮ ਵੀ ਜੋੜਨ ਦੀ ਕੋਸ਼ਿਸ਼ ਕੀਤੀ ਹੈ।

9

ਇਸ ਮੌਕੇ ਦੋਨਾ ਨੇ ਟਵੀਟ ਕਰਕੇ ਪ੍ਰਧਾਨਮੰਤਰੀ ਨੂੰ ਸੱਦਾ ਦੇਣ ਦੀ ਜਾਣਕਾਰੀ ਆਪਣੇ ਫੈਨਸ ਨਾਲ ਸਾਂਝੀ ਕੀਤੀ।

10

Ishant Sharma ‏@ImIshant 22h22 hours ago Honoured to have met Modiji with my fiancé @PratimaSinghBB thanks to our PM for his time and for all that he has done for the country.

11

Pratima Singh ‏@PratimaSinghBB 19h19 hours ago One of the happiest and proud moment of our life @ImIshant . thank you @narendramodi ji for your time.We are proud of you ????

12

13

14

15

16

ਇਸ਼ਾਂਤ ਸ਼ਰਮਾ ਅਤੇ ਪ੍ਰਤਿਮਾ ਦਾ ਵਿਆਹ ਦਿੱਲੀ 'ਚ ਹੋਵੇਗਾ। ਇਸਤੋਂ ਪਹਿਲਾਂ ਇਸੇ ਸਾਲ 19 ਜੂਨ ਇਸ਼ਾਂਤ ਸ਼ਰਮਾ ਨੇ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਮੰਗਣੀ ਕੀਤੀ ਸੀ। ਇਸ਼ਾਂਤ ਦੀ ਮੰਗਣੀ 'ਚ ਉਨ੍ਹਾਂ ਦੇ ਪਰਿਵਾਰ ਤੋਂ ਅਲਾਵਾ ਕੁਝ ਖਾਸ ਦੋਸਤ ਵੀ ਮੌਜੂਦ ਸਨ।

17

18

ਇਸ਼ਾਂਤ ਸ਼ਰਮਾ ਨੂੰ ਮਸ਼ਹੂਰ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨੇ ਕਲੀਨ ਬੋਲਡ ਕਰ ਦਿੱਤਾ। ਟੀਮ ਇੰਡੀਆ ਦੇ ਸਟਾਰ ਖਿਡਾਰੀ ਇਸ਼ਾਂਤ ਸ਼ਰਮਾ 9 ਦਿਸੰਬਰ ਨੂੰ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਵਿਆਹ ਕਰਵਾਉਣ ਜਾ ਰਹੇ ਹਨ।

19

20

21

22

ਪਿਛਲੇ ਇੱਕ ਸਾਲ 'ਚ ਟੀਮ ਇੰਡੀਆ ਦੇ ਕਈ ਖਿਡਾਰੀਆਂ ਨੇ ਵਿਆਹ ਕੀਤਾ ਹੈ ਅਤੇ ਇਸੇ ਕੜੀ 'ਚ ਹੁਣ ਇਸ਼ਾਂਤ ਸ਼ਰਮਾ ਵੀ ਸ਼ਾਮਿਲ ਹੋ ਗਏ ਹਨ।

  • ਹੋਮ
  • ਖੇਡਾਂ
  • ਪ੍ਰਧਾਨਮੰਤਰੀ ਮੋਦੀ ਕੋਲ ਪਹੁੰਚੇ ਇਸ਼ਾਂਤ
About us | Advertisement| Privacy policy
© Copyright@2026.ABP Network Private Limited. All rights reserved.