1….ਪਾਕਿਸਤਾਨੀ ਕ੍ਰਿਕਟ ਟੀਮ ਨੂੰ ਵੈਸਟ ਇੰਡੀਜ਼ ਦੀ ਟੀਮ ਨੇ ਰੋਮਾਂਚ ਨਾਲ ਭਰਪੂਰ ਮੈਚ ‘ 5 ਵਿਕਟਾਂ ਨਾਲ ਮਾਤ ਦੇ ਦਿੱਤੀ। ਪਾਕਿਸਤਾਨੀ ਟੀਮ ਨੇ ਇਸ ਹਾਰ ਦੇ ਬਾਵਜੂਦ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ। 



2...ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾ ਕਰੈਗ ਬਰੈਥਵੇਟ ਟੀਮ ਦੀ ਜਿੱਤ ਦੇ ਹੀਰੋ ਰਹੇ।ਬਰੈਥਵੇਟ ਨੇ 6ਵੇਂ ਵਿਕਟ ਲਈ ਡਾਵਰਿਚ ਨਾਲ ਮਿਲਕੇ 84 ਰਨ ਦੀ ਪਾਰਟਨਰਸ਼ਿਪ ਕੀਤੀ। ਬਰੈਥਵੇਟ ਨੇ 109 ਗੇਂਦਾਂ ‘ਤੇ 60 ਰਨ ਦੀ ਨਾਬਾਦ ਪਾਰੀ ਖੇਡੀ। ਬਰੈਥਵੇਟ ਦੀ ਪਾਰੀ ‘ 6 ਚੌਕੇਸ਼ਾਮਿਲ ਸਨ। 



3...ਬਰੈਥਵੇਟ ਨੇ ਨਾਬਾਦ ਰਹਿੰਦਿਆਂ ਮੈਚ ‘ ਕੁਲ 202 ਰਨ ਬਣਾਏ ਅਤੇ ਕੁਲ 427 ਗੇਂਦਾਂ ਦਾ ਸਾਹਮਣਾ ਕੀਤਾ। ਪਾਕਿਸਤਾਨ ਦੇ ਗੇਂਦਬਾਜ਼ ਮੈਚ ‘ ਵੈਸਟ ਇੰਡੀਜ਼ ਦੇ 15 ਵਿਕਟ ਹਾਸਿਲ ਕਰਨ ‘ ਕਾਮਯਾਬ ਰਹੇ ਪਰ ਇਹ ਗੇਂਦਬਾਜ਼ ਬਰੈਥਵੇਟ ਦਾ ਵਿਕਟ ਇੱਕ ਵਾਰ ਵੀ ਆਪਣੇਨਾ ਨਹੀਂ ਕਰ ਸਕੇ। 



4... 6ਵੇਂ ਵਰਲਡ ਕਬੱਡੀ ਕਪ ਦਾ ਉਦਘਾਟਨ ਅੱਜ ਰੂਪਨਗਰ ਵਿਖੇ ਹੋਵੇਗਾਪੰਜਾ  ਲਗਾਤਾਰ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨਾ ਫੜੇ ਜਾਣ ਦੇ ਰੋਸ ਕਾਰਨ ਯੂਰਪਕੈਨੇਡਾਅਮਰੀਕਾ ਤੇ ਇੰਗਲੈਂਡ ਦੀਆਂ ਕਬੱਡੀ ਫੈਡਰੇਸ਼ਨਾਂ ਵੱਲੋਂ ਵਿਸ਼ਵ ਕਬੱਡੀ ਕੱਪ-2016 ਦਾਮੁਕੰਮਲ ਬਾਈਕਾਟ ਕੀਤਾ ਗਿਆ ਹੈ। 



5….ਉਕਤ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜੀਆਂ ਟੀਮਾਂ ਤੇ ਖਿਡਾਰੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੱਪ ਵਿਚ ਹਿੱਸਾ ਲੈਣਗੇ ਉਸਨੂੰ ਕੈਨੇਡਾਯੂਰਪਅਮਰੀਕਾ ਅਤੇ ਇੰਗਲੈਂਡ ਵਿਖੇ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਦੌਰਾਨ ਖੇਡਣ ਦੀ ਇਜਾਜ਼ਤ ਨਹੀਂਦਿੱਤੀ ਜਾਵੇਗੀ। 



6….ਹਾਲ ਹੀ ਵਿੱਚ ਇੰਗਲੈਂਡ ਦੌਰੇ ਲਈ ਵਾਪਸਾ ਕਰਨ ਵਾਲੇ ਸਟਾਰ ਗੇਂਦਬਾਜ਼ ਇਸ਼ਾਂਤ ਸ਼ਰਮਾ ਅਗਲੇ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ 19 ਜੂਨ ਨੂੰ ਮੰਗਣੀ ਪਿੱਛੋਂ ਇਸ਼ਾਂਤ 9 ਦਸੰਬਰ ਨੂੰ ਆਪਣੀ ਮੰਗੇਤਰ ਪ੍ਰਤੀਮਾ ਨਾਲ ਵਿਆਹ ਕਰਾ ਰਹੇ ਹਨ। ਪ੍ਰਤਿਮਾ ਦੀਮਾਂ ਉਰਮਿਲਾ ਸਿੰਘ ਨੇ ਖਬਰ ਤੇ ਮੋਹਰ ਲਗਾਈ ਹੈ।