✕
  • ਹੋਮ

ਜਵਾਲਾ ਨੇ ਗੁਰਮਿਹਰ ਬਾਰੇ ਕੀ ਕਿਹਾ ?

ਏਬੀਪੀ ਸਾਂਝਾ   |  02 Mar 2017 05:59 PM (IST)
ਜਵਾਲਾ ਨੇ ਗੁਰਮਿਹਰ ਬਾਰੇ ਕੀ ਕਿਹਾ ?
1

2

3

ਜਵਾਲਾ ਗੁੱਟਾ ਦੇ ਟਵੀਟ

4

5

Gutta Jwala‏Verified account @Guttajwala 23h23 hours ago Guys....the WAR killed her father!!! The WAR guys...WAR!!! War is bad...PEACE is good!! For any country any nationality!!

6

ਜਵਾਲਾ ਨੇ ਕਿਹਾ ਕਿ ਇਹ ਦੁਖਦ ਹੈ ਕਿ ਜਦੋਂ ਕੋਈ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਤਾਂ ਲੋਕ ਸਿਰਫ ਪਾਕਿਸਤਾਨ ਸ਼ਬਦ ਨੂੰ ਲੈ ਮੁੱਦਾ ਬਣਾ ਰਹੇ ਹਨ. ਇਹ ਵੀ ਦੁਖਦ ਹੈ ਕਿ ਕੁੱਝ ਖਿਡਾਰੀ ਬਿਨਾਂ ਗੱਲ ਨੂੰ ਸਮਝੇ ਇਸ ਵਿੱਚ ਸ਼ਾਮਲ ਹੋ ਗਏ ਹਨ।

7

ਹੁਣ ਇਸ ਦੰਗਲ ਵਿੱਚ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਵਿੱਚ ਕੁਦ ਪਈ ਹੈ। ਜਵਾਲਾ ਨੇ ਗੁਰਮੇਹਰ ਦਾ ਸਮਰਥਨ ਕੀਤਾ ਹੈ।

8

ਜਵਾਲਾ ਗੁੱਟਾ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਗੁਰਮਿਹਰ ਕੌਰ ਦੇ ਹੱਕ 'ਚ ਆਵਾਜ਼ ਚੁੱਕੀ ਅਤੇ ਨਾਲ ਹੀ ਜਿਹੜੇ ਖਿਡਾਰੀ ਇਸ ਮਾਮਲੇ 'ਚ ਗੁਰਮਿਹਰ 'ਤੇ ਸਵਾਲ ਖੜੇ ਕਰ ਰਹੇ ਹਨ ਉਨ੍ਹਾਂ 'ਤੇ ਵੀ ਸਵਾਲ ਖੜਾ ਕੀਤਾ।

9

Gutta Jwala‏Verified account @Guttajwala Feb 28 Sad to see sportspersons getting involved without knowing the context of the MESSAGE...that is PEACE!!!

10

Gutta Jwala‏Verified account @Guttajwala Feb 28 It's sad that when a person expresses her opinion about peace..people r emphasising on the word Pakistan and creating a ruckus

11

12

ਇਸਤੋਂ ਪਹਿਲਾਂ ਫਿਲਮ ਅਤੇ ਖੇਡ ਜਗਤ ਨਾਲ ਜੁਡ਼ੀਆਂ ਕਈ ਹਸਤੀਆਂ ਇਸ ਮਾਮਲੇ ਤੇ ਆਪਣੀ ਪ੍ਰਤੀਕ੍ਰਿਆ ਦੇ ਚੁੱਕੀਆਂ ਹਨ।

13

14

Gutta Jwala‏Verified account @Guttajwala Feb 28 I don't know what is the meaning of freedom anymore!!!! Freedom of expression Freedom of speech Freedom of religion Freedom???

15

ਸ਼ਹੀਦ ਦੀ 20 ਸਾਲ ਦੀ ਧੀ ਗੁਰਮੇਹਰ ਕੌਰ ਦੀ ਦੇਸ਼ਭਗਤੀ ਨੂੰ ਲੈ ਦੰਗਲ ਜਾਰੀ ਹੈ। ਗੁਰਮੇਹਰ ਆਪਣੇ ਕਾਲਜ ਮੁਡ਼ ਕੇ ਪਡ਼ਾਈ ਕਰਨਾ ਚਾਹੁੰਦੀ ਹੈ ਪਰ ਉਸਦੀ ਦੇਸ਼ ਭਗਤੀ ਤੇ ਸਵਾਲ ਚੁੱਕੇ ਜਾ ਰਹੇ ਹਨ।

  • ਹੋਮ
  • ਖੇਡਾਂ
  • ਜਵਾਲਾ ਨੇ ਗੁਰਮਿਹਰ ਬਾਰੇ ਕੀ ਕਿਹਾ ?
About us | Advertisement| Privacy policy
© Copyright@2026.ABP Network Private Limited. All rights reserved.