ਸਟੀਵ 'ਓ ਕੀਫ ਨੇ ਝਟਕੇ 10 ਵਿਕਟ
ਏਬੀਪੀ ਸਾਂਝਾ | 25 Feb 2017 02:19 PM (IST)
1
2
ਕੀਫ ਨੇ ਦੂਜੀ ਪਾਰੀ 'ਚ ਭਾਰਤੀ ਟੀਮ ਦੇ 5 ਵਿਕਟ ਡਿੱਗਣ ਤਕ ਹੀ ਮੈਚ 'ਚ 10 ਵਿਕਟ ਆਪਣੇ ਨਾਮ ਕਰ ਲਏ।
3
ਕੀਫ ਨੇ ਪਹਿਲੀ ਪਾਰੀ 'ਚ 6 ਵਿਕਟ ਹਾਸਿਲ ਕੀਤੇ ਸਨ।
4
ਕੀਫ ਨੇ ਦੂਜੀ ਪਾਰੀ 'ਚ ਆਪਣੇ 12 ਓਵਰਾਂ 'ਚ ਹੀ 33 ਰਨ ਦੇਕੇ 3 ਵਿਕਟ ਹਾਸਿਲ ਕਰ ਲਏ।
5
ਖਾਸ ਗੱਲ ਇਹ ਰਹੀ ਕਿ ਭਾਰਤ ਦੇ ਦੂਜੀ ਪਾਰੀ 'ਚ 5 ਚੋਂ 4 ਵਿਕਟ ਸਟੀਵ 'ਓ ਕੀਫ ਨੇ ਹਾਸਿਲ ਕੀਤੇ।
6
ਪਰ ਜਵਾਬ 'ਚ 441 ਰਨ ਦਾ ਪਿੱਛਾ ਕਰਦਿਆਂ ਟੀਮ ਇੰਡੀਆ ਨੇ 89 ਰਨ ਤਕ ਪਹੁੰਚਦਿਆਂ 5 ਵਿਕਟ ਗਵਾ ਦਿੱਤੇ।
7
ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ 'ਚ 285 ਰਨ 'ਤੇ ਆਲ ਆਊਟ ਹੋਈ।
8
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਭਾਰਤ ਨੂੰ ਜਿੱਤ ਲਈ 441 ਰਨ ਦਾ ਟੀਚਾ ਮਿਲਿਆ ਹੈ।
9
10
= 10">