✕
  • ਹੋਮ

ਖੁਸ਼ਬੀਰ ਕੌਰ ਨੂੰ ਮਹਿੰਗੀ ਪੈ ਸਕਦੀ ਗਲਤੀ !

ਏਬੀਪੀ ਸਾਂਝਾ   |  19 Feb 2017 02:18 PM (IST)
1

ਖੁਸ਼ਬੀਰ ਅਤੇ ਮਨੀਸ਼ ਦੋਨਾ ਨੂੰ 20 ਮਾਰਚ ਤੋਂ ਜਾਪਾਨ ਦੇ ਨੋਮੀ 'ਚ ਹੋਣ ਵਾਲੀ ਏਸ਼ੀਆਈ ਰੇਸ ਵਾਕਿੰਗ ਚੈਂਪੀਅਨਸ਼ਿਪ ਦੇ ਲਈ ਭਾਰਤੀ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ।

2

ਰਾਸ਼ਟਰੀ ਰਿਕਾਰਡ ਹੋਲਡਰ ਖੁਸ਼ਬੀਰ ਕੌਰ ਦਾ ਨਾਮ ਸ਼ੁਰੂਆਤੀ ਲਿਸਟ 'ਚ ਸੀ। ਪਰ ਉਨ੍ਹਾਂ ਨੇ ਹਿੱਸਾ ਨਾ ਲੈਣ ਦਾ ਫੈਸਲਾ ਲਿਆ।

3

ਇਸੇ ਕਾਰਨ ਅਥਲੈਟਿਕਸ ਮਹਾਸੰਘ ਨੇ ਖੁਸ਼ਬੀਰ ਕੌਰ ਅਤੇ ਉਨ੍ਹਾਂ ਦੇ ਕੋਚ 'ਤੇ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ।

4

ਇਸਤੋਂ AFI ਦੇ ਅਧਿਕਾਰੀ ਨਾਰਾਜ ਹੋ ਗਏ। ਅਧਿਕਾਰੀਆਂ ਵੱਲੋਂ ਸਾਰੇ ਅਥਲੀਟਾਂ ਨੂੰ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਦੇ ਨਿਰਦੇਸ਼ ਦਿੱਤੇ ਗਏ ਸਨ। ਇੱਕਪੁਰੁਸ਼ ਅਥਲੀਟ ਮਨੀਸ਼ ਸਿੰਘ ਰਾਵਤ ਨੇ ਵੀ ਹਿੱਸਾ ਨਹੀਂ ਲਿਆ ਜਦਕਿ ਉਨ੍ਹਾਂ ਦਾ ਨਾਮ 20km ਈਵੈਂਟ ਦੀ ਸ਼ੁਰੂਆਤੀ ਲਿਸਟ 'ਚ ਸੀ।

5

6

ਚੋਟੀ ਦੀ ਮਹਿਲਾ ਵਾਕ ਅਥਲੀਟ ਖੁਸ਼ਬੀਰ ਕੌਰ ਪਰੇਸ਼ਾਨੀ 'ਚ ਪੈ ਸਕਦੀ ਹੈ। ਖੁਸ਼ਬੀਰ ਕੌਰ ਬਿਨਾ ਕੋਈ ਸੂਚਨਾ ਦਿੱਤੇ ਸ਼ਨੀਵਾਰ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਦੀ 20km ਵਾਕ ਈਵੈਂਟ ਚੋਂ ਹਟ ਗਈ।

7

8

ਰਾਸ਼ਟਰੀ ਚੈਂਪੀਅਨਸ਼ਿਪ 'ਚ ਅਥਲੀਟਾਂ ਦੇ ਪ੍ਰਦਰਸ਼ਨ ਨੂੰ ਵੇਖਣ ਵਾਲੇ AIF ਚੋਣ ਕਮੇਟੀ ਦੇ ਚੇਅਰਮੈਨ ਗੁਰਬਚਨ ਸਿੰਘ ਰੰਧਾਵਾ ਅਥਲੀਟਾਂ ਦੇ ਰਵਈਏ ਤੋਂ ਕਾਫੀ ਨਾਰਾਜ ਹਨ।

  • ਹੋਮ
  • ਖੇਡਾਂ
  • ਖੁਸ਼ਬੀਰ ਕੌਰ ਨੂੰ ਮਹਿੰਗੀ ਪੈ ਸਕਦੀ ਗਲਤੀ !
About us | Advertisement| Privacy policy
© Copyright@2026.ABP Network Private Limited. All rights reserved.