MI vs KKR, IPL 2020: ਕੋਲਕਾਤਾ ਨਾਈਟ ਰਾਈਡਰਜ਼ KKR ਅਤੇ ਮੁੰਬਈ ਇੰਡੀਅਨਜ਼ MI ਵਿਚਾਲੇ ਬੁੱਧਵਾਰ 23 ਸਤੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦਾ ਪੰਜਵਾਂ ਮੈਚ ਖੇਡਿਆ ਜਾ ਰਿਹਾ ਹੈ।KKR ਨੇ ਟਾਸ ਜਿੱਤ ਲਿਆ ਹੈ ਅਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ।
ਇਹ ਮੈਚ ਹੁਣ ਤੱਕ ਦਾ ਸਭ ਤੋਂ ਰੋਮਾਂਚਕ ਮੁਕਾਬਲਾ ਹੋਵੇਗਾ।ਅੱਜ ਦਾ ਮੈਚ ਵੀ IST 7:30 ਵਜੇ ਸ਼ੁਰੂ ਹੋਵੇਗਾ ਅਤੇ ਇਹ ਮੈਚ ਆਬੂ ਧਾਬੀ 'ਚ ਖੇਡਿਆ ਜਾ ਰਿਹਾ ਹੈ।