1. ਆਸਟ੍ਰੇਲੀਆ ਦੇ ਆਲਰਾਊਂਡਰ ਕ੍ਰਿਕਟ ਖਿਡਾਰੀ ਮੈਕਸਵੈਲ 'ਤੇ ਟੀਮ ਦੇ ਸਾਥੀ ਖਿਡਾਰੀ ਮੈਥਿਊ ਵੇਡ ਦੀ ਨਿੰਦਾ ਕਰਨ ਲਈ ਆਸਟ੍ਰੇਲੀਆ ਕ੍ਰਿਕਟ ਬੋਰਡ ਵੱਲੋਂ ਜੁਰਮਾਨਾ ਕੀਤਾ ਗਿਆ ਹੈ। ਨਿਊਜ਼ੀਲੈਂਡ ਸੀਰੀਜ਼ ਦੇ ਲਈ ਵਨਡੇ ਟੀਮ 'ਚ ਸ਼ਾਮਿਲ ਕੀਤੇ ਗਏ ਮੈਕਸਵੈਲ ਨੇ ਵੇਡ ਦੀ ਨਿੰਦਾ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸ਼ੈਫੀਲਡ ਸ਼ੀਲਡ ਟਰਾਫੀ 'ਚ ਵਿਕਟੋਰੀਆ ਟੀਮ ਦੇ ਕਪਤਾਨ ਵੇਡ ਉਨ੍ਹਾਂ ਤੋਂ ਉੱਤੇ ਬੱਲੇਬਾਜ਼ੀ ਕਰਦੇ ਹਨ ਜਿਸ ਕਾਰਨ ਉਨ੍ਹਾਂ ਦਾ ਪ੍ਰਦਰਸ਼ਨ ਪ੍ਰਭਾਵਿਤ ਹੁੰਦਾ ਹੈ। 

 


2...ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼ਾਂਤ ਸ਼ਰਮਾ 9 ਦਿਸੰਬਰ ਨੂੰ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਇਸ਼ਾਂਤਸ਼ਰਮਾ ਅਤੇ ਪ੍ਰਤਿਮਾ ਸਿੰਘ ਨੇ  ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਆਹ ‘ਤੇ ਆਉਣ ਦਾ ਸੱਦਾ ਦਿੱਤਾ। 


3...ਇਸ ਮੌਕੇ ਦੋਨਾ ਨੇ ਟਵੀਟ ਕਰਕੇ ਪ੍ਰਧਾਨਮੰਤਰੀ ਨੂੰ ਸੱਦਾ ਦੇਣ ਦੀ ਜਾਣਕਾਰੀ ਆਪਣੇ ਫੈਨਸ ਨਾਲ ਸਾਂਝੀ ਕੀਤੀ ਇਸ਼ਾਂਤ ਸ਼ਰਮਾ ਅਤੇ ਪ੍ਰਤਿਮਾ ਦਾ ਵਿਆਹ ਦਿੱਲੀ ਹੋਵੇਗਾ


4…. ਭਾਰਤ ਦੇ ਸਟਾਰ ਕ੍ਰਿਕਟਰ ਅਤੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਗੋਆ ਦੇ ਮੋਰਝਿਮ ‘ ਹੇਜ਼ਲ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾਲਿਆ। ਇਸ ਖਾਸ ਮੌਕੇ ਯੁਵਰਾਜ ਸਿੰਘ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰਾਂ ਨੇ ਹਿੱਸਾ ਲਿਆ। 


5….ਵਿਰਾਟ ਕੋਹਲੀਅਨੁਸ਼ਕਾ ਸ਼ਰਮਾਰੋਹਿਤ ਸ਼ਰਮਾਰੀਤਿਕਾਅੰਗਦ ਬੇਦੀ ਅਤੇ ਕਈ ਹੋਰ ਮਸ਼ਹੂਰ ਹਸਤੀਆਂ ਨੂੰ ਇਸ ਵਿਆਹ ‘ਤੇ ਅਤੇ ਪਾਰਟੀ ‘ਤੇ ਵੇਖਿਆਗਿਆ। ਇਸਤੋਂ ਪਹਿਲਾਂ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਸਿੱਖ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ ‘ ਹੋਇਆ


6...ਵਿਆਹ ਤੋਂ ਬਾਅਦ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਯੁਵਰਾਜ ਨੇ ਹੇਜ਼ਲ ਨਾ ਕੇਕ ਕਟ ਕੇ ਕੀਤੀ। ਇਸ ਦੌਰਾਨ ਦੋਨਾ ਨੇ ਸ਼ਾਨਦਾਰ ਰੋਮਾਂਟਿਕ ਡਾਂਸ ਕੀਤਾ। ਯੁਵੀ ਸਕਾਈ ਬਲੂ ਰੰਗ ਦੇ ਸੂਟ ‘ ਸਨ ਅਤੇ ਹੇਜ਼ਲ ਕਰੀਮ ਰੰਗ ਦੇ ਈਵਨਿੰਗ ਗਾਊਨ ‘ ਨਜ਼ ਆਈ।