✕
  • ਹੋਮ

ਇਨ੍ਹਾਂ ਨੂੰ ਵੇਖਦੇ ਹੀ ਖੇਡ ਹੋ ਜਾਂਦਾ ਦਿਲਚਸਪ !

ਏਬੀਪੀ ਸਾਂਝਾ   |  12 Dec 2016 01:13 PM (IST)
1

2

ਅੱਜ-ਕੱਲ ਚਾਹੇ ਮੰਦਿਰਾ ਬੇਦੀ ਆਨ ਸਕ੍ਰੀਨ ਨਜਰ ਨਹੀਂ ਆਉਂਦੀ ਪਰ ਮੰਦਿਰਾ ਜਦ ਤਕ IPL ਅਤੇ ਹੋਰ ਕ੍ਰਿਕਟ ਸ਼ੋਅ ਹੋਸ੍ਟ ਕਰਦੀ ਸੀ ਤਾਂ ਉਸਦਾ ਅੰਦਾਜ਼ ਹੀ ਵਖਰਾ ਹੁੰਦਾ ਸੀ। ਮੰਦਿਰਾ ਨੇ ਐਂਕਰਿੰਗ ਤੋਂ ਅਲਾਵਾ ਆਪਣੀ ਅਦਾਕਾਰੀ ਨਾਲ ਵੀ ਲੱਖਾਂ ਦਾ ਦਿਲ ਜਿੱਤਿਆ।

3

4

ਅਰਚਨਾ ਵਿਜੇਆ -

5

6

ਮਿਆਂਤੀ ਲੈਂਗਰ -

7

ਪਰ IPL ਦੀਆਂ ਹੀ ਕੁਝ ਐਂਕਰਸ ਦੀ ਝਲਕ ਵੇਖਣ ਲਈ ਇਹ ਕ੍ਰਿਕਟਰ ਖੁਦ ਵੀ ਇੰਤਜ਼ਾਰ ਕਰਦੇ ਰਹਿੰਦੇ ਹਨ। ਇਨ੍ਹਾਂ ਐਂਕਰਸ ਦੇ ਸਿਰਫ ਦਰਸ਼ਕ ਹੀ ਨਹੀਂ ਸਗੋਂ ਖਿਡਾਰੀ ਵੀ ਦੀਵਾਨੇ ਹਨ।

8

ਮਿਆਂਤੀ ਲੈਂਗਰ ਨੇ ਖੇਡ ਜਗਤ 'ਚ ਧੂਮ ਮਚਾ ਦਿੱਤੀ ਹੈ। ਇਸ ਐਂਕਰ ਦਾ ਲੱਖਾਂ ਦੀਵਾਨੇ ਹਨ। ਜਦ ਮਿਆਂਤੀ ਕ੍ਰਿਕਟ ਤੇ ਚਰਚਾ ਕਰਦੀ ਹੈ ਤਾਂ ਦਰਸ਼ਕ ਉਸਦੇ ਕਮੈਂਟ ਨਹੀਂ ਸੁਣਦੇ, ਸਗੋਂ ਮਿਆਂਤੀ ਨੂੰ ਹੀ ਵੇਖਦੇ ਰਹਿ ਜਾਂਦੇ ਹਨ। ਮਿਆਂਤੀ ਲੈਂਗਰ ਨੇ ਸਾਲ 2006 ਤੋਂ ਲੈਕੇ ਹੁਣ ਤਕ ਫੁਟਬਾਲ ਵਿਸ਼ਵ ਕੱਪ, ਕ੍ਰਿਕਟ ਦੇ ਵੱਡੇ ਤੋਂ ਵੱਡੇ ਟੂਰਨਾਮੇਂਟ, ਕਾਮਨਵੈਲਥ ਖੇਡਾਂ ਅਤੇ ਹੋਰ ਕਈ ਸ਼ੋਅ ਐਂਕਰ ਕੀਤੇ ਹਨ।

9

ਰੋਸ਼ੇਲ ਰਾਓ -

10

ਬਿਗ ਬਾਸ 'ਚ ਐਂਟਰੀ ਕਰ ਸੁਰਖੀਆਂ 'ਚ ਆਈ ਰੋਸ਼ੇਲ ਰਾਓ ਨੇ IPL ਦੇ ਬੀਤੇ ਸੀਜਨ 'ਚ ਐਨਰਿੰਗ ਕੀਤੀ ਅਤੇ ਉਨ੍ਹਾਂ ਦੀਆਂ ਲੁਕਸ ਦੇ ਨਾਲ-ਨਾਲ ਉਨ੍ਹਾਂ ਦੀ ਐਂਕਰਿੰਗ ਨੂੰ ਵੀ ਖੂਬ ਪਸੰਦ ਕੀਤਾ ਗਿਆ।

11

12

ਕ੍ਰਿਕਟ ਦੀ ਖੇਡ 'ਚ ਕੁਝ ਅਜਿਹੇ ਚੇਹਰੇ ਹਨ ਜਿਨ੍ਹਾਂ ਦੇ ਦਰਸ਼ਕ ਉਨ੍ਹੇ ਹੀ ਫੈਨ ਹਨ ਜਿਨ੍ਹਾ ਕੇ ਦਰਸ਼ਕਾਂ ਨੂੰ ਕੋਹਲੀ, ਸਚਿਨ ਅਤੇ ਹੋਰ ਕ੍ਰਿਕਟਰ ਪਸੰਦ ਹਨ। IPL 'ਚ ਕਈ ਖਿਡਾਰੀ ਅਜਿਹੇ ਹਨ ਜਿੰਨਾ ਦੀ ਇੱਕ ਝਲਕ ਤੇ ਮਹਿਲਾਵਾਂ ਯਾ ਕੁੜੀਆਂ ਫਿਦਾ ਹੋ ਜਾਂਦੀਆਂ ਹਨ।

13

ਸ਼ਿਬਾਨੀ ਡਾਂਡੇਕਰ -

14

ਕ੍ਰਿਕਟ ਦੀ ਖੇਡ 'ਚ ਦਰਸ਼ਕਾਂ ਨੂੰ ਜਿਨ੍ਹਾਂ ਚੌਕੇ-ਛੱਕੇ ਪਸੰਦ ਹਨ ਉਨ੍ਹਾਂ ਹੀ ਦਰਸ਼ਕ ਕ੍ਰਿਕਟ ਐਂਕਰਸ ਨੂੰ ਵੀ ਪਸੰਦ ਕਰਦੇ ਹਨ।

15

16

ਜਿਥੇ IPL 'ਚ ਸ਼ਿਬਾਨੀ ਨੇ ਤੜਕਾ ਲਗਾਇਆ ਹੈ ਉਥੇ ਹੀ ਅਰਚਨਾ ਵੀ ਪਿਛੇ ਨਹੀਂ। ਅਰਚਨਾ ਵਿਜੇਆ ਦੀ ਮੁਸਕਾਨ ਤੇ ਉਸਦੇ ਇੰਟਰਵਿਊ ਕਰਨ ਦਾ ਵਖਰਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਅਰਚਨਾ ਸਪੋਰਟਸ ਐਂਕਰਿੰਗ ਤੋਂ ਅਲਾਵਾ ਆਪਣੀ ਮਾਡਲਿੰਗ ਅਤੇ ਅਦਾਕਾਰੀ ਲਈ ਵੀ ਕਾਫੀ ਪ੍ਰਸਿਧ ਹੈ।

17

18

19

ਪੱਲਵੀ ਸ਼ਾਰਦਾ -

20

ਮੰਦਿਰਾ ਬੇਦੀ -

21

IPL 'ਚ ਹੀ ਇੱਕ ਅਜਿਹਾ ਚੇਹਰਾ ਵੀ ਹੈ ਜਿਸਨੂੰ ਵੇਖਣ ਲਈ ਦਰਸ਼ਕਾਂ ਦੇ ਨਾਲ-ਨਾਲ ਖੁਦ ਖਿਡਾਰੀ ਵੀ ਉਡੀਕ ਕਰਦੇ ਰਹਿੰਦੇ ਹਨ। ਇਹ ਚੇਹਰਾ ਹੈ ਸ਼ਿਬਾਨੀ ਡਾਂਡੇਕਰ। IPL 'ਚ ਐਂਕਰਿੰਗ ਕਰਨ ਵਾਲੀ ਸ਼ਿਬਾਨੀ ਤੇ ਹਰ ਕਿਸੇ ਦੀ ਨਜਰ ਰਹਿੰਦੀ ਹੈ। ਸ਼ਿਬਾਨੀ ਨੂੰ ਨਾ ਸਿਰਫ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਸਗੋਂ ਖਿਡਾਰੀ ਵੀ ਸ਼ਿਬਾਨੀ ਦੀ ਮੁਸਕਾਨ ਤੇ ਫਿਦਾ ਹੋ ਜਾਂਦੇ ਹਨ। ਸ਼ਿਬਾਨੀ IPL 'ਚ ਐਂਕਰਿੰਗ ਤਾਂ ਕਰਦੀ ਹੀ ਹੈ, ਨਾਲ ਹੀ ਸ਼ਿਬਾਨੀ ਨੂੰ ਗਾਇਕੀ, ਮਾਡਲਿੰਗ ਅਤੇ ਅਦਾਕਾਰੀ ਦਾ ਵੀ ਸ਼ੌਕ ਹੈ। ਸ਼ਿਬਾਨੀ ਦੀਆਂ ਅਦਾਵਾਂ ਅਤੇ ਸ਼ਿਬਾਨੀ ਦੀ ਮੁਸਕਾਨ ਨੇ ਹਰ ਕਿਸੇ ਦਾ ਦਿਲ ਮੋਹ ਲਿਆ ਹੈ।

22

23

ਇਨ੍ਹਾਂ ਐਂਕਰਸ ਤੋਂ ਅਲਾਵਾ ਹੋਰ ਵੀ ਕਈ ਸਪੋਰਟਸ ਐਂਕਰਸ ਹਨ ਜੋ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦਿਆਂ ਹਨ। ਪਰ ਇਨ੍ਹਾਂ ਐਂਕਰਸ ਨੂੰ ਟੱਕਰ ਦੇਣਾ ਬਾਕੀਆਂ ਲਈ ਥੋੜਾ ਮੁਸ਼ਕਿਲ ਹੈ।

24

ਪੱਲਵੀ ਸ਼ਾਰਦਾ ਥਿਏਟਰ ਐਕਟਰੈਸ ਅਤੇ ਡਾਂਸਰ ਹੈ। ਉਸਦੇ ਇੰਸਟਾਗ੍ਰਾਮ 'ਤੇ ਸਾਂਝੇ ਕੀਤੇ ਡਾਂਸ ਵੀਡੀਓਸ ਨੂੰ ਦਰਸ਼ਕਾਂ ਨੇ ਬੇਹਦ ਪਸੰਦ ਕੀਤਾ ਹੈ। ਉਸਦੇ ਡਾਂਸ ਤੋਂ ਉਸਦੇ ਫਿਟ ਹੋਣ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਨਹੀਂ ਹੈ। ਪੱਲਵੀ ਨੇ ਭਾਰਤੀ ਡਾਂਸ ਭਰਤਨਾਟਿਅਮ ਵੀ ਸਿੱਖਿਆ ਹੋਇਆ ਹੈ। ਪੱਲਵੀ IPL ਦਾ ਹਿੱਸਾ ਬਣ ਕੇ ਬੇਹਦ ਖੁਸ਼ ਸੀ ਅਤੇ ਉਸਨੇ ਟਵੀਟ ਕਰਕੇ ਆਪਣੀ ਖੁਸ਼ੀ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ।

  • ਹੋਮ
  • ਖੇਡਾਂ
  • ਇਨ੍ਹਾਂ ਨੂੰ ਵੇਖਦੇ ਹੀ ਖੇਡ ਹੋ ਜਾਂਦਾ ਦਿਲਚਸਪ !
About us | Advertisement| Privacy policy
© Copyright@2026.ABP Network Private Limited. All rights reserved.