ਫੈਨ ਦਾ ਸਵਾਲ, ਜਵਾਬ 'ਚ ਜੌਨ ਸੀਨਾ ਨੇ ਟੱਪੀਆਂ ਹੱਦਾਂ ?
ਹਾਲਾਂਕਿ ਨਿਕੀ ਬੈਲਾ ਨੇ ਵਿਚਾਲੇ ਆਕੇ ਕਿਹਾ ਕਿ ਜੌਨ ਸੀਨਾ ਨੂੰ ਸਬਜੀਆਂ ਖਾਣਾ ਪਸੰਦ ਹੈ।
ਮੌਕੇ ਨੂੰ ਸੰਭਾਲਣ ਲਈ ਡੈਨੀਅਲ ਬ੍ਰਾਇਨ ਨੇ ਕਿਹਾ ਕਿ ਉਨ੍ਹਾਂ ਨੇ ਵੀ ਬ੍ਰੀ ਬੈਲਾ ਬਾਰੇ ਇਹੀ ਜਵਾਬ ਦੇਣਾ ਸੀ।
WWE ਸੁਪਰਸਟਾਰ ਜੌਨ ਸੀਨਾ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ।
ਆਮ ਤੌਰ 'ਤੇ ਜੌਨ ਸੀਨਾ ਦੇ ਸੁਰਖੀਆਂ 'ਚ ਰਹਿਣ ਦਾ ਕਾਰਨ ਉਨ੍ਹਾਂ ਦੀ ਰੈਸਲਿੰਗ ਜਾਂ ਉਨ੍ਹਾਂ ਦੀਆਂ ਫਿਲਮਾਂ ਹੁੰਦੀਆਂ ਹਨ।
ਪਰ ਇਸ ਵਾਰ ਜੌਨ ਸੀਨਾ ਕਿਸੇ ਹੋਰ ਵਜ੍ਹਾ ਕਾਰਨ ਸੁਰਖੀਆਂ 'ਚ ਹਨ।
ਇੱਕ ਸਵਾਲ ਜਵਾਬ ਦੇ ਸਿਲਸਿਲੇ ਦੌਰਾਨ ਜੌਨ ਸੀਨਾ ਨੇ ਨਿਕੀ ਬੈਲਾ 'ਤੇ ਸੈਕਸੀ ਕਮੈਂਟ ਕੀਤਾ ਜਿਸ ਕਾਰਨ ਉਨ੍ਹਾਂ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਜੌਨ ਸੀਨਾ ਨੇ ਫਿਰ ਤੋਂ ਫੈਨਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਓਹ ਮਜ਼ਾਕ ਕਰ ਰਹੇ ਸਨ।
ਜੌਨ ਸੀਨਾ ਦੇ ਜਵਾਬ ਤੋਂ ਬਾਅਦ ਹਰ ਕੋਈ ਹੱਸਣ ਲੱਗਾ ਅਤੇ ਫੈਨਸ ਆਪਸ 'ਚ ਗੱਲਾਂ ਕਰਨ ਲੱਗੇ। ਨਿਕੀ ਬੈਲਾ ਵੀ ਸ਼ਰਮਾ ਗਈ।
ਇਨ੍ਹਾਂ ਚਾਰਾਂ ਦਿੱਗਜਾਂ ਨੇ ਆਪਣੇ E! ਸ਼ੋਅ, ਟੋਟਲ ਬੈਲਾਸ ਦੀ ਪਰਮੋਸ਼ਨ ਲਈ ਫੈਨਸ ਨਾਲ ਇੱਕ ਸਵਾਲ-ਜਵਾਬ ਦਾ ਰਾਊਂਡ ਵੀ ਰਖਿਆ ਸੀ।
ਸਵਾਲ ਦੇ ਜਵਾਬ 'ਚ ਜੌਨ ਸੀਨਾ ਨੇ ਬੇਝਿਜਕ ਕਿਹਾ ਕਿ 'ਜੇਕਰ ਨਿਕੀ ਬੈਲਾ ਖੜੀ ਹੋਵੇ ਤਾਂ ਮੈਂ ਦੱਸ ਸਕਦਾ ਹਾਂ ਕਿ ਮੈਨੂੰ ਕੀ ਖਾਣਾ ਪਸੰਦ ਹੈ।'
ਜੌਨ ਸੀਨਾ ਨੇ ਹਾਲ 'ਚ ਫੀਨਿਕਸ ਕਾਮਿਕ ਕੌਨ ਦੇ ਇੱਕ ਈਵੈਂਟ 'ਚ ਸ਼ਿਰਕਤ ਕੀਤੀ। ਇਸ ਮੌਕੇ ਬੈਲਾ ਸਿਸਟਰਸ (ਨਿਕੀ ਬੈਲਾ ਅਤੇ ਬ੍ਰੀ ਬੈਲਾ) ਵੀ ਮੌਜੂਦ ਸਨ ਅਤੇ ਸਮੈਕ ਡਾਊਨ ਦੇ ਜਨਰਲ ਮੈਨੇਜਰ ਡੈਨੀਅਲ ਬ੍ਰਾਇਨ ਵੀ ਮੌਜੂਦ ਸਨ।
“Um, well, if I were to have Nicole stand up this time, I couldn’t show you.
ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਜੌਨ ਸੀਨਾ ਨੂੰ ਉਨ੍ਹਾਂ ਦੇ ਇੱਕ ਫੈਨ ਨੇ ਸਵਾਲ ਪੁੱਛਿਆ।
ਫੈਨ ਦਾ ਸਵਾਲ ਸੀ ਕਿ ਜੌਨ ਸੀਨਾ ਦਾ ਫੇਵਰਿਟ ਖਾਣਾ ਕੀ ਹੈ ?