✕
  • ਹੋਮ

ਪੂਜਾ ਬੈਨਰਜੀ ਦੇ ਹੋਏ ਸੰਦੀਪ

ਏਬੀਪੀ ਸਾਂਝਾ   |  03 Mar 2017 01:23 PM (IST)
ਪੂਜਾ ਬੈਨਰਜੀ ਦੇ ਹੋਏ ਸੰਦੀਪ
1

ਸਾਲ 2014 ਦੇ ਏਸ਼ੀਅਨ ਗੇਮਸ 'ਚ ਤੈਰਾਕੀ ਦੀ ਖੇਡ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੰਦੀਪ ਸੇਜਵਾਲ ਨੇ ਵਿਆਹ ਕਰਵਾ ਲਿਆ ਹੈ।

2

3

ਪੂਜਾ ਨੇ ਕਿਹਾ ਸੀ ਕਿ ਸੰਦੀਪ ਨੇ ਉਨ੍ਹਾਂ ਨੂੰ ਕਾਫੀ ਸਮਾਂ ਪਹਿਲਾਂ ਪਰਪੋਜ਼ ਕੀਤਾ ਸੀ ਅਤੇ ਫਿਰ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ।

4

ਪੂਜਾ ਦੇ ਮਹਿੰਦੀ ਅਤੇ ਸੰਗੀਤ ਫੰਕਸ਼ਨ 'ਤੇ ਕਈ ਟੀ.ਵੀ. ਜਗਤ ਦੇ ਅਦਾਕਾਰ ਮੌਜੂਦ ਸਨ।

5

6

ਕੁਝ ਹੀ ਦਿਨ ਪਹਿਲਾਂ ਦੋਨਾ ਨੇ ਪ੍ਰੀ-ਵੈਡਿੰਗ ਸ਼ੂਟ ਕਰਵਾਇਆ ਸੀ।

7

8

9

ਆਪਣੀ ਲਾਂਗ ਟਾਈਮ ਗਰਲਫਰੈਂਡ ਟੀ.ਵੀ. ਸੀਰੀਅਲ 'ਨਾਗਾਰਜੁਨ ਇੱਕ ਯੋਧਾ' ਦੀ ਅਦਾਕਾਰਾ ਪੂਜਾ ਬੈਨਰਜੀ ਨਾਲ ਸੰਦੀਪ ਸੇਜਵਾਲ ਨੇ ਵਿਆਹ ਰਚਾਇਆ ਹੈ।

10

ਮਹਿੰਦੀ ਫੰਕਸ਼ਨ 'ਤੇ ਪੂਜਾ ਕਾਫੀ ਖੂਬਸੂਰਤ ਵੀ ਲੱਗ ਰਹੀ ਸੀ।

11

12

ਇਸ ਗੱਲ ਦੀ ਜਾਣਕਾਰੀ ਪੂਜਾ ਨੇ ਸਾਂਝੀ ਕੀਤੀ।

13

ਕੁਝ ਵੈਬਸਾਈਟਸ 'ਤੇ ਛਪੀਆਂ ਖਬਰਾਂ ਅਨੁਸਾਰ ਪੂਜਾ ਨੇ ਕਿਹਾ ਕੇ ਸੰਦੀਪ ਇੱਕ ਸਿੰਪਲ ਇਨਸਾਨ ਹਨ ਅਤੇ ਇਮਾਨਦਾਰ ਵੀ ਹਨ।

14

15

16

17

18

  • ਹੋਮ
  • ਖੇਡਾਂ
  • ਪੂਜਾ ਬੈਨਰਜੀ ਦੇ ਹੋਏ ਸੰਦੀਪ
About us | Advertisement| Privacy policy
© Copyright@2026.ABP Network Private Limited. All rights reserved.