Tokyo Olympic 2020: ਬਜਰੰਗ ਪੂਨੀਆ ਨੇ ਬ੍ਰੌਂਜ ਮੈਡਲ ਆਪਣੇ ਨਾਂਅ ਕੀਤਾ। ਬਜਰੰਗ ਪੂਨੀਆ ਨੇ ਪੁਰਸ਼ਾਂ ਦੀ ਫਰੀਸਟਾਇਲ 65 ਕਿਲੋਗ੍ਰਾਮ ਭਾਰ ਵਰਗ 'ਚ ਕਜਾਕਿਸਤਾਨ ਦੇ ਪਹਿਲਵਾਨ ਨਿਆਜਬੇਕੋਵ ਦੌਲਤ ਨੂੰ ਕਾਂਸੇ ਦੇ ਤਗਮੇ ਦੇ ਮੁਕਾਬਲੇ 'ਚ 8-0 ਨਾਲ ਹਰਾ ਦਿੱਤਾ।

Continues below advertisement


ਬਜਰੰਗ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਮੇਰੇ ਬੇਟੇ ਨੇ ਮੇਰਾ ਸੁਫਨਾ ਪੂਰਾ ਕਰ ਦਿੱਤਾ ਹੈ।