ਪਤਨੀ ਨੇ ਦੱਸਿਆ ਅਫੇਅਰ ਦਾ ਰਾਜ਼
ਤਨਵੀ ਸ਼ਾਹ
ਪਰ ਇਸੇ ਦੌਰਾਨ ਰੇਆ ਨੇ ਦੱਸਿਆ ਹੈ ਕਿ ਪੇਸ ਪਿਛਲੇ 3 ਸਾਲ ਤੋਂ ਆਪਣੇ ਤੋਂ 17 ਸਾਲ ਛੋਟੀ ਖਿਡਾਰਨ ਤਨਵੀ ਸ਼ਾਹ ਨੂੰ ਡੇਟ ਕਰ ਰਹੇ ਹਨ।
ਤਨਵੀ ਸ਼ਾਹ
ਪੇਸ ਅਤੇ ਤਨਵੀ ਨੂੰ ਕਈ ਮੌਕਿਆਂ 'ਤੇ ਇਕੱਠਿਆਂ ਵੇਖਿਆ ਗਿਆ ਹੈ। ਵਿੰਬੈਲਡਨ ਗਰੈਂਡ ਸਲੈਮ ਦੌਰਾਨ ਦੋਨੇ ਇਕੱਠੇ ਸਨ ਅਤੇ ਹਾਲ 'ਚ ਚੰਡੀਗੜ੍ਹ ਅਤੇ ਫਿਰ ਦਿੱਲੀ 'ਚ ਹੋਏ ਡੇਵਿਸ ਕਪ ਮੈਚਾਂ ਦੌਰਾਨ ਵੀ ਤਨਵੀ ਅਤੇ ਪੇਸ ਇਕੱਠੇ ਸਨ।
ਤਨਵੀ ਸ਼ਾਹ
ਤਨਵੀ ਸ਼ਾਹ
ਇੱਕ ਪਾਸੇ ਲੀਐਂਡਰ ਪੇਸ ਨੂੰ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੇ ਕੀਤੇ ਟਵੀਟਸ ਕਾਰਨ ਹਰ ਪਾਸਿਓਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਹੁਣ ਉਨ੍ਹਾਂ ਤੋਂ ਡਾਈਵੋਰਸ ਲੈ ਚੁੱਕੀ ਰੇਆ ਪਿੱਲੇ ਨੇ ਇੱਕ ਹੋਰ ਖੁਲਾਸਾ ਕਰ ਦਿੱਤਾ ਹੈ।
ਤਨਵੀ ਸ਼ਾਹ
ਹਾਲਾਂਕਿ ਪੇਸ ਵੱਲੋਂ ਇਸ ਮਾਮਲੇ 'ਚ ਕੋਈ ਜਵਾਬ ਨਹੀਂ ਆਇਆ ਹੈ।
ਰੇਆ ਪਿੱਲੇ
ਰੇਆ ਪਿੱਲੇ ਨਾਲ ਪੇਸ ਦੀ ਕਨੂੰਨੀ ਲੜਾਈ ਜਾਰੀ ਹੈ ਅਤੇ ਰੇਆ ਆਪਣੀ ਬੇਟੀ ਦੀ ਕਸਟਡੀ ਲਈ ਕੋਰਟ 'ਚ ਕੇਸ ਲੜ ਰਹੀ ਹੈ।
ਰੇਆ ਪਿੱਲੇ
'ਟਾਈਮਸ ਆਫ ਇੰਡੀਆ' ਅਖਬਾਰ 'ਚ ਛਪੀ ਖਬਰ ਅਨੁਸਾਰ ਰੇਆ ਪਿੱਲੇ ਨੇ ਕਿਹਾ ਹੈ ਕਿ ਲੀਐਂਡਰ ਪੇਸ ਆਪਣੇ ਤੋਂ ਜੂਨੀਅਰ ITF ਖਿਡਾਰਨ ਤਨਵੀ ਸ਼ਾਹ ਨੂੰ ਡੇਟ ਕਰ ਰਹੇ ਹਨ।
ਲੀਐਂਡਰ ਪੇਸ ਅਤੇ ਰੇਆ ਪਿੱਲੇ
ਪੇਸ ਅਤੇ ਤਨਵੀ ਦੇ ਰਿਸ਼ਤੇ ਬਾਰੇ ਪਹਿਲਾਂ ਵੀ ਖਬਰਾਂ ਆਈਆਂ ਹਨ ਪਰ ਪੇਸ ਦੀ ਪਤਨੀ ਰੇਆ ਦੇ ਬਿਆਨ ਤੋਂ ਬਾਅਦ ਹੁਣ ਇਸ ਖਬਰ ਨੂੰ ਬੁਨਿਆਦ ਮਿਲ ਗਈ ਹੈ।
ਤਨਵੀ ਸ਼ਾਹ
ਪੇਸ ਦੀ ਪਰੈਸ ਰਿਲੇਸ਼ਨ ਕੰਪਨੀ ਦਾ ਕਹਿਣਾ ਹੈ ਕਿ ਫਿਲਹਾਲ ਪੇਸ ਕਿਸੇ ਨੂੰ ਡੇਟ ਨਹੀਂ ਕਰ ਰਹੇ ਅਤੇ ਤਨਵੀ ਰਾਸ਼ਟਰੀ ਚੈਂਪੀਅਨ ਹੋਣ ਨਾਤੇ ਟੈਨਿਸ ਦੀ ਖੇਡ ਨੂੰ ਚੰਗੀ ਤਰ੍ਹਾ ਸਮਝਦੀ ਹੈ ਅਤੇ ਇਸੇ ਕਾਰਨ ਉਨ੍ਹਾਂ ਨੂੰ ਪੇਸ ਦੀ ਮੈਨੇਜਰ ਬਣਾਇਆ ਗਿਆ ਹੈ।
ਲੀਐਂਡਰ ਪੇਸ ਅਤੇ ਰੇਆ ਪਿੱਲੇ
ਲੀਐਂਡਰ ਪੇਸ ਅਤੇ ਰੇਆ ਪਿੱਲੇ
ਤਨਵੀ ਸ਼ਾਹ