ਖੂਬਸੂਰਤ ਬੇਗਮ ਨਾਲ ਨਜ਼ਰ ਆਇਆ ਪਾਕਿ ਵਿਰਾਟ
ਏਬੀਪੀ ਸਾਂਝਾ | 27 Jun 2016 04:59 PM (IST)
1
2
3
4
5
6
ਪਰ ਹੁਣ ਸ਼ਹਿਜ਼ਾਦ ਦੀ ਬੇਗਮ ਨੇ ਹੀ ਦੋਨਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
7
ਸ਼ਹਿਜ਼ਾਦ ਦਾ ਵਿਆਹ ਉਨ੍ਹਾਂ ਦੇ ਗੁੱਸੇ ਕਾਰਨ ਵੀ ਸੁਰਖੀਆਂ 'ਚ ਰਿਹਾ ਸੀ।
8
ਪਾਕਿਸਤਾਨ ਦੇ ਵਿਰਾਟ ਕੋਹਲੀ ਦੇ ਨਾਮ ਨਾਲ ਮਸ਼ਹੂਰ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜ਼ਾਦ ਦੀਆਂ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
9
10
ਦੋਨਾ ਦਾ ਵਿਆਹ 15 ਸਿਤੰਬਰ 2015 ਨੂੰ ਲਾਹੌਰ ਦੇ ਇੱਕ ਹੋਟਲ 'ਚ ਹੋਇਆ ਸੀ।
11
ਸ਼ਹਿਜ਼ਾਦ ਦਾ ਵਿਆਹ ਹੋਏ ਤਾਂ ਕਾਫੀ ਸਮਾਂ ਹੋ ਗਿਆ ਪਰ ਹੁਣ ਤਕ ਉਨ੍ਹਾਂ ਦੀ ਬੇਗਮ ਦੀਆਂ ਜਾਦਾ ਤਸਵੀਰਾਂ ਸਾਹਮਣੇ ਨਹੀਂ ਆਈਆਂ ਸਨ।
12
ਵਿਆਹ ਮੌਕੇ ਸ਼ਹਿਜ਼ਾਦ ਕਾਫੀ ਗੁੱਸੇ 'ਚ ਨਜਰ ਆ ਰਹੇ ਸਨ।
13
ਸ਼ਹਿਜ਼ਾਦ ਦੇ ਵਿਆਹ 'ਤੇ ਕਈ ਦਿੱਗਜ ਖਿਡਾਰੀਆਂ ਨੇ ਹਾਜਰੀ ਲਵਾਈ ਸੀ।
14
ਸ਼ਹਿਜ਼ਾਦ ਦੀ ਬੇਗਮ ਦਾ ਨਾਮ ਸਨਾ ਹੈ।
15
ਤਸਵੀਰਾਂ 'ਚ ਸ਼ਹਿਜ਼ਾਦ ਦੀ ਬੇਗਮ ਕਾਫੀ ਖੁਸ਼ ਨਜਰ ਆ ਰਹੀ ਹੈ।