ਆਮਿਰ ਖਾਨ ਦੀ ਵਿਜੇਂਦਰ 'ਤੇ ਗਲਤ ਟਿੱਪਣੀ !
ਏਬੀਪੀ ਸਾਂਝਾ | 22 Jul 2016 04:30 PM (IST)
1
2 ਵਾਰ ਵਰਲਡ ਚੈਂਪੀਅਨ ਬਣੇ ਆਮਿਰ ਨੇ ਹਾਲ 'ਚ ਰਿਸਟ ਸਰਜਰੀ ਕਰਵਾਈ ਹੈ।
2
ਆਮਿਰ ਖਾਨ ਨੇ ਵਿਜੇਂਦਰ ਸਿੰਘ ਦੇ ਚੈਲੈਂਜ ਦਾ ਮਜ਼ਾਕ ਬਣਾਉਂਦੇ ਹੋਏ ਕਿਹਾ ਕਿ ਓਹ ਵਿਜੇਂਦਰ ਦਾ ਕਰੀਅਰ ਖਤਮ ਕਰ ਦੇਵੇਗਾ।
3
ਆਮਿਰ ਖਾਨ ਨੇ ਕਿਹਾ ਕਿ ਉਹ ਵਿਜੇਂਦਰ ਨਾਲ ਫਾਈਟ ਜਰੂਰ ਕਰਨਗੇ ਪਰ ਪਹਿਲਾਂ ਵਿਜੇਂਦਰ ਕੁਝ ਸਮਾਂ ਮੁਕਾਬਲੇ ਲੜਕੇ ਉਸ ਨਾਲ ਮੁਕਾਬਲਾ ਕਰਨ ਲਾਇਕ ਬਣ ਜਾਵੇ।
4
5
6
29 ਸਾਲਾਂ ਦੇ ਬ੍ਰਿਟਿਸ਼ ਮੁੱਕੇਬਾਜ਼ ਆਮਿਰ ਖਾਨ ਨੇ ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਚੈਂਪੀਅਨ ਬਣੇ ਵਿਜੇਂਦਰ ਸਿੰਘ ਨੂੰ ਕਿਹਾ ਕਿ 'ਮੇਰੇ ਵਰਗੇ ਵੱਡੇ ਨਾਮ ਨੂੰ ਚੁਨੌਤੀ ਦੇਣ ਤੋਂ ਪਹਿਲਾਂ ਵਿਜੇਂਦਰ ਨੂੰ ਚਾਹੀਦਾ ਹੈ ਕਿ ਆਪਣਾ ਅਨੁਭਵ ਵਧਾਏ।'
7
ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਮੁੱਕੇਬਾਜ਼ ਆਮਿਰ ਖਾਨ ਨੇ ਪੇਸ਼ੇਵਰ ਮੁੱਕੇਬਾਜ਼ੀ 'ਚ ਲਗਾਤਾਰ ਕਮਾਲ ਕਰ ਰਹੇ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਮਜ਼ਾਕ ਬਣਾਇਆ ਹੈ।
8
9
ਆਮਿਰ ਨੇ ਵਿਜੇਂਦਰ ਨਾਲ ਮੁਕਾਬਲਾ ਕਰਨ ਬਾਰੇ ਇੱਕ ਟੀਵੀ ਚੈਨਲ ਨੂੰ ਕਿਹਾ ਕਿ 'ਵਿਜੇਂਦਰ ਦਾ ਚੈਲੈਂਜ ਮੈਨੂੰ ਮਜ਼ਾਕੀਆ ਲੱਗਾ। ਮੈਂ ਉਸਦਾ ਕਰੀਅਰ ਤਬਾਹ ਕਰ ਦਵਾਂਗਾ।'
10
= 10">