✕
  • ਹੋਮ

ਸ਼ਨੀਵਾਰ ਦਾ ਪੂਰਾ ਸ਼ੀਡੀਊਲ

ਏਬੀਪੀ ਸਾਂਝਾ   |  13 Aug 2016 02:22 PM (IST)
1

ਹਾਕੀ : 7.30 pm : ਮਹਿਲਾ ਟੀਮ (ਭਾਰਤ ਬਨਾਮ ਅਰਜਨਟੀਨਾ)

2

ਓਲੰਪਿਕਸ 'ਚ ਭਾਰਤ ਨੇ ਹੁਣ ਤਕ ਕਾਮਯਾਬੀ ਘੱਟ ਅਤੇ ਨਿਰਾਸ਼ਾ ਜਾਦਾ ਵੇਖੀ ਹੈ। ਪਰ ਸ਼ਨੀਵਾਰ ਦਾ ਦਿਨ ਭਾਰਤ ਲਈ ਖੁਸ਼ਖਬਰੀ ਲੈਕੇ ਆ ਸਕਦਾ ਹੈ। ਅੱਜ ਹਰ ਕਿਸੇ ਦੀ ਨਜਰ ਟੈਨਿਸ ਦੀ ਖੇਡ 'ਤੇ ਹੋਵੇਗੀ ਜਿਥੇ ਸਾਨੀਆ-ਬੋਪੰਨਾ ਦੀ ਜੋੜੀ ਸੈਮੀਫਾਈਨਲ ਮੈਚ ਖੇਡਦੀ ਨਜਰ ਆਵੇਗੀ। ਇਸ ਦਿੱਗਜ ਜੋੜੀ ਤੋਂ ਜਿੱਤ ਦੀ ਆਸ ਹੈ ਅਤੇ ਇਸ ਜੋੜੀ ਦੀ ਜਿੱਤ ਭਾਰਤ ਨੂੰ ਘੱਟੋ-ਘੱਟ ਸਿਲਵਰ ਮੈਡਲ ਪੱਕਾ ਕਰ ਦਵੇਗੀ। ਸ਼ੂਟਿੰਗ 'ਚ ਵੀ ਭਾਰਤ ਮੈਡਲ ਦਾ ਦਾਵੇਦਾਰ ਹੈ ਅਤੇ ਅੱਜ ਬੈਡਮਿੰਟਨ 'ਚ ਵੀ ਭਾਰਤ ਨੂੰ ਜਿੱਤ ਦੀ ਆਸ ਹੈ।

3

6:00 pm : ਸਕੀਟ (ਮੈਰਾਜ ਅਹਿਮਦ ਖਾਨ)

4

ਸ਼ੂਟਿੰਗ : 5:30 pm : 25m ਰੈਪਿਡ ਫਾਇਰ ਪਿਸਟਲ (ਪੁਰਸ਼) ਦੂਜਾ ਕੁਆਲੀਫਿਕੇਸ਼ਨ ਰਾਊਂਡ (ਗੁਰਪ੍ਰੀਤ ਸਿੰਘ)

5

ਐਥਲੈਟਿਕਸ : 6:35 pm : 3000m ਸਟੀਪਲਚੇਜ਼ ਕੁਆਲੀਫਿਕੇਸ਼ਨ ਰਾਊਂਡ (ਲਲਿਤਾ ਬਾਬਰ, ਸੁਧਾ ਸਿੰਘ)

6

7:30 pm : 400m ਦੌੜ ਕੁਆਲੀਫਿਕੇਸ਼ਨ ਰਾਊਂਡ (ਨਿਰਮਲਾ ਸ਼ਿਓਰਨ)

7

ਰੋਇੰਗ : 6.20 pm : ਪੁਰਸ਼ ਸਿੰਗਲ ਸਕਲਸ 'ਸੀ' ਫਾਈਨਲ (ਦੱਤੂ ਬਬਨ ਭੋਕਾਨਾਲ)

8

ਬੈਡਮਿੰਟਨ: 7.15 pm : ਮਹਿਲਾ ਡਬਲਜ਼ ਗਰੁੱਪ ਏ — ਜਵਾਲਾ ਗੁੱਟਾ/ਅਸ਼ਵਿਨੀ ਪੋਨੱਪਾ (ਭਾਰਤ ਬਨਾਮ ਥਾਈਲੈਂਡ)

9

ਟੈਨਿਸ : 12.30 am : ਮਿਕਸਡ ਡਬਲਜ਼ - ਸਾਨੀਆ ਮਿਰਜ਼ਾ/ਰੋਹਨ ਬੋਪੰਨਾ ਬਨਾਮ ਵੀ. ਵਿਲੀਅਮਸ/ਆਰ. ਰਾਮ

10

ਸ਼ਨੀਵਾਰ ਦਾ ਸ਼ੀਡੀਊਲ

  • ਹੋਮ
  • ਖੇਡਾਂ
  • ਸ਼ਨੀਵਾਰ ਦਾ ਪੂਰਾ ਸ਼ੀਡੀਊਲ
About us | Advertisement| Privacy policy
© Copyright@2026.ABP Network Private Limited. All rights reserved.