1…WWE ਸੁਪਰਸਟਾਰ ਜੌਨ ਸੀਨਾ ਨੇ ਇੱਕ ਸਵਾਲ ਜਵਾਬ ਦੇ ਸਿਲਸਿਲੇ ਦੌਰਾਨ ਜੌਨ ਸੀਨਾ ਨੇ ਨਿਕੀ ਬੈਲਾਤੇ ਸੈਕਸੀ ਕਮੈਂਟ ਕੀਤਾ ਜਿਸ ਕਾਰਨ ਉਨ੍ਹਾਂ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।ਹਾਲਾਕਿ ਬਾਅਦ ਵਿੱਚ ਜੌਹਨ ਨੇ ਕਿਹਾ ਕਿ ਉਹ ਮਜ਼ਾਕ ਕਰ ਰਹੇ ਸਨ।


2...ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਦੀਵਾਲੀ ਮੌਕੇ ਦੇਸ਼ ਦੇ ਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਸੰਦੇਸ਼ ਸਾਂਝਾ ਕੀਤਾ ਹੈ ਜਿਸ ਵਿੱਚ ਵਿਰਾਟ ਦੇਸ਼ ਦੇ ਜਵਾਨਾਂ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ।


3...ਸੁਸ਼ੀਲ ਕੁਮਾਰ ਦੀ PWL ਦੇ ਦੂਜੇ ਸੀਜ਼ਨ ਦਾ ਹਿੱਸਾ ਬਣਨਾ ਕਾਫੀ ਮੁਸ਼ਕਿਲ ਲਗ ਰਿਹਾ ਹੈ।  ਯੋਗੇਸ਼ਵਰ ਦੱਤ ਵੀ PWL ਤੋਂ ਬਾਹਰ ਹੋ ਸਕਦੇ ਹਨ। ਜੇ ਪ੍ਰੋ ਰੈਸਲਿੰਗ ਲੀਗ ਦੇਸ਼ ਦੇ 8 ਸ਼ਹਿਰਾਂ ਖੇਡੀ ਜਾਵੇਗੀ। ਇਹ ਲੀਗ 15 ਦਿਸੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਅਤੇ ਲੀਗ ਦੇਮੁਕਾਬਲੇ 31 ਦਿਨ ਚੱਲਣਗੇ।


4… ਯੋਗੇਸ਼ਵਰ ਦੱਤ ਦਾ ਜਨਵਰੀ 2017 ‘ ਵਿਆਹ ਹੋਣਾ ਹੈ ਅਤੇ ਇਸੇ ਕਾਰਨ ਯੋਗੇਸ਼ਵਰ ਦੱਤ ਦੇ ਲੀਗ ਖੇਡਣਤੇ ਸਸਪੈਂਸ ਬਣਿਆ ਹੋਇਆ ਹੈ। ਇਸ ਮਾਮਲੇ ਯੋਗੇਸ਼ਵਰ ਦੱਤ ਨੇ ਦੱਸਿਆ ਕਿ ਉਨ੍ਹਾਂ ਦੇ ਖੇਡਣ ਦੇ ਆਸਾਰ ਘਟ ਹਨ। 


5…ਪੁਰਤਗਾਲ ਦੇ ਸਟਾਰ ਸਟ੍ਰਾਇਕਰ ਕ੍ਰਿਸਿਟਆਨੋ ਰੋਨਾਲਡੋ ਨੇ ਕਿਹਾ ਕਿ ਉਹ ਅਤੇ ਬਾਰਸੀਲੋਨਾ ਲਈ ਖੇਡਣ ਵਾਲੇ ਲਿਓਨਲ ਮੈਸੀ ਚੰਗੇ ਮਿੱਤਰ ਨਹੀਂ ਹਨ। ਰੋਨਲਡੋ ਮੁਤਾਬਕ ਉਹ ਇੱਕ ਦੂਜੇ ਦਾ ਸਨਮਾਨ ਕਰਦੇ ਹਾਂ ਪਰ ਅਜਿਹਾ ਨਹੀਂ ਹੈ ਕਿ ਅਸੀਂ ਦੋਵੇਂ ਚੰਗੇ ਮਿੱਤਰ ਹਾਂ।